ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਅਕਸ਼ੈ ਖੰਨਾ ਦਾ ਵਿਸ਼ਵਾਸ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਚਾਹੇ ਨਵੀਂ ਪੀੜ੍ਹੀ ਦੇ ਲੋਕ ਮੌਜਮਸਤੀ ਵੱਲ ਵਧੇਰੇ ਖਿੱਚੇ ਹੋਏ ਹਨ ਤੇ ਬਾਲੀਵੁੱਡ ਤਾਂ ਹੈ ਹੀ ਮੌਜਮਸਤੀ ਦਾ ਸਾਗਰ ਪਰ ਅਭਿਨੇਤਾ ਅਕਸ਼ੈ ਖੰਨਾ ਗੰਭੀਰ ਚਿਤ ਇਨਸਾਨ ਹੈ ਤੇ ਉਹ ਧਰਮ-ਕਰਮ ਵਿਚ ਸਭ ਤੋਂ ਜ਼ਿਆਦਾ ਵਿਸ਼ਵਾਸ ਰੱਖਦਾ ਹੈ।

ਅਕਸ਼ੈ ਖੰਨਾ ਗੁਰੂ ਘਰ ਵੀ ਜਾਂਦਾ ਹੈ ਤੇ ਮੰਦਿਰ ਵਿਖੇ ਵੀ। ਆਰਤੀ 'ਚ ਹਿੱਸਾ ਲੈਂਦਾ ਹੈ। ਗਿਰਜਾ ਘਰ 'ਚ ਕ੍ਰਿਸਮਿਸ ਮੌਕੇ ਜਾਣ ਤੋਂ ਇਲਾਵਾ ਪੀਰਾਂ-ਫਕੀਰਾਂ ਦੇ ਵੀ ਸਿਜਦੇ ਕਰਨ ਵਾਲਾ ਅਕਸ਼ੈ ਖੰਨਾ ਆਖਦਾ ਹੈ ਕਿ ਪ੍ਰਮਾਤਮਾ ਲਈ ਸਭ ਤੋਂ ਪਹਿਲਾਂ ਸਮਾਂ ਕੱਢਣਾ ਚਾਹੀਦਾ ਹੈ ਤੇ ਫਿਰ ਪ੍ਰਭੂ ਨਾਮ ਲੈ ਕੇ ਕੰਮਕਾਰ 'ਚ ਰੁਝ ਜਾਈਏ ਤਾਂ ਕਰਮ ਆਪਣੇ-ਆਪ ਸੰਵਾਰੇ ਜਾਂਦੇ ਹਨ।

ਅਕਸ਼ੈ ਖੰਨਾ ਜਦ ਵੀ ਪੰਜਾਬ ਵੱਲ ਆਏ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਹ ਜ਼ਰੂਰ ਜਾਂਦਾ ਹੈ। ਆਪਣੇ ਨੇਤਾ/ਅਭਿਨੇਤਾ ਪਿਤਾ ਵਿਨੋਦ ਖੰਨਾ ਦੇ ਸਿਆਸੀ ਕੈਰੀਅਰ ਦੀ ਉਨਤੀ ਲਈ ਅਕਸ਼ੈ ਅਕਸਰ ਮੰਨਤਾ ਮੰਗਦਾ ਰਹਿੰਦਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਕਸ਼ੈ ਖੰਨਾ, ਬਾਲੀਵੁੱਡ, ਸਿਨੇਮਾ, ਹਿੰਦੀ ਫਿਲਮ, ਅਭਿਨੇਤਾ, ਮੂਵੀ