ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਹੀਰ-ਰਾਂਝਾ ਦਾ ਗੀਤ 'ਇੱਕ ਤੂੰ ਹੀ ਗਵਾਹ ਸਾਡਾ' (Heer Ranjha | Ikk Tu Hi Gawah Sada | Song of Heer Ranjha)
ਖਬਰਾਂ/ ਗੱਪ ਸ਼ਪ
Feedback Print Bookmark and Share
 
ਪ੍ਰਸਿੱਧ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮਾਂ ਦੀ ਜਾਨ ਬਣ ਚੁੱਕੇ ਹਰਭਜਨ ਮਾਨ ਅਤੇ ਨੀਰੂ ਬਾਜਵਾ ਅਭਿਨੀਤ ਫਿਲਮ ਹੀਰ-ਰਾਂਝਾ 13 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਸ ਫਿਲਮ ਦਾ ਗੀਤ 'ਇੱਕ ਤੂੰ ਹੀ ਗਵਾਹ ਸਾਡਾ' ਇਸ ਸਮੇਂ ਬਹੁਤ ਪ੍ਰਸਿੱਧ ਹੋ ਰਿਹਾ ਹੈ। ਤੁਸੀਂ ਵੀ ਹੇਠਾਂ ਲਿਖੇ 'ਵੀਡੀਓ ਦੇਖੋ' ਤੇ ਕਲਿਕ ਕਰਕੇ ਇਸ ਗੀਤ ਦਾ ਆਨੰਦ ਉਠਾ ਸਕਦੇ ਹੋ।

ਇਹ ਵੀਡੀਓ ਵੀ ਦੇਖੋ
ਗੀਤ : 'ਸੁਣ ਮੇਰੇ ਚੰਨ ਮਾਹੀਆ'

ਕਹਾਣੀ : ਹੀਰ ਰਾਂਝਾ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਹੀਰ ਰਾਂਝਾ, ਪੰਜਾਬੀ ਫਿਲਮ, ਆਉਣ ਵਾਲੀ ਪੰਜਾਬੀ ਫਿਲਮ, ਹਰਭਜਨ ਮਾਨ, ਨੀਰੂ ਬਾਜਵਾ