ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਸ਼ਾਹਿਦ ਦੇ ਮੰਮੀ-ਪਾਪਾ ਨੂੰ ਪਸੰਦ ਹੈ ਪ੍ਰਿਅੰਕਾ
ਖਬਰਾਂ/ ਗੱਪ ਸ਼ਪ
Feedback
Print
ਸ਼ਾਹਿਦ ਦੇ ਮੰਮੀ-ਪਾਪਾ ਨੂੰ ਪਸੰਦ ਹੈ ਪ੍ਰਿਅੰਕਾ
IFM
ਫਿਲਮ ਅਭਿਨੇਤਾ ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਦਾ ਰੰਗ ਚੜ੍ਹਦਾ ਦਿਖਾਈ ਦੇ ਰਿਹਾ ਹ
ੈ।
ਖ਼ਬਰ ਹੈ ਕਿ ਸ਼ਾਹਿਦ ਦੇ ਮੰਮੀ-ਪਾਪਾ ਨੇ ਪ੍ਰਿਅੰਕਾ ਦੇ ਰਿਸ਼ਤੇ ਨੂੰ ਆਪਣੀ ਮੰਜੂਰੀ ਵੀ ਦੇ ਦਿੱਤੀ ਹ
ੈ।
ਪਰ ਕੀ ਦੋਵਾਂ ਦੇ ਰਿਸ਼ਤੇ ਲੰਬੇ ਸਮੇਂ ਤੱਕ ਚੱਲ ਸਕਣਗੇ?
ਹਾਲਾਂਕਿ ਸ਼ਾਹਿਦ ਦੀ ਜਿੰਦਗੀ ਵਿੱਚ ਪਿਆਰ ਦਾ ਸੋਹਣਾ ਮੌਸਮ ਆਇਆ ਹੈ, ਜਿਸਦਾ ਉਹਨਾਂ ਨੂੰ ਲੰਬੇ ਸਮੇਂ ਤੋਂ ਇੰਤਜਾਰ ਸ
ੀ।
ਕਰੀਨਾ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਸ਼ਾਹਿਦ ਕਾਫ਼ੀ ਪਰੇਸ਼ਾਨ ਸਨ, ਪਰ ਇਨ੍ਹੀਂ ਦਿਨੀਂ ਸ਼ਾਹਿਦ ਅਤੇ ਪ੍ਰਿਅੰਕਾ ਦੇ ਕਿੱਸੇ ਆਮ ਹੋ ਚੱਲੇ ਹ
ਨ।
ਫਿਲਮੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਾਹਿਦ ਨੂੰ ਜਿਸ ਪਿਆਰ ਦੀ ਤਲਾਸ਼ ਲੰਬੇ ਸਮੇਂ ਤੋਂ ਸੀ, ਉਹ ਪਿਆਰ ਹੁਣ ਉਹਨਾਂ ਦੀ ਝੋਲੀ ਵਿੱਚ ਹ
ੈ।
ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਨੂੰ 'ਕਮੀਨੇ' ਵਿੱਚ ਆਪਣਾ ਰੰਗ ਜਮਾਉਣ ਦਾ ਮੌਕਾ ਮਿਲਿ
ਆ।
ਫਿਰ ਕੀ ਸੀ, ਇੱਥੋਂ ਹੀ ਦੋਵਾਂ ਦੀ ਜਿੰਦਗੀ ਵਿੱਚ ਵੀ ਇੱਕ ਰੰਗ ਭਰ ਗਿ
ਆ।
ਇਹ ਵੀ ਪਤਾ ਲੱਗਿਆ ਹੈ ਕਿ ਸ਼ਾਹਿਦ ਦੇ ਪਿਤਾ ਪੰਕਜ ਕਪੂਰ ਅਤੇ ਮਾਂ ਨੀਲਿਮਾ ਜੋ ਫਿਲਮੀ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਹਨ, ਦੋਵਾਂ ਨੇ ਪੁੱਤ ਦੀ ਪਸੰਦ 'ਤੇ ਆਪਣੀ ਸਹਿਮਤੀ ਦੇ ਦਿੱਤੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਫਿਲਮ,
ਅਭਿਨੇਤਾ,
ਸ਼ਾਹਿਦ ਕਪੂਰ,
ਪ੍ਰਿਅੰਕਾ ਚੋਪੜਾ,
ਕਰੀਨਾ,
ਕਮੀਨੇ
ਹੋਰ ਵੀ
ਪਾਣੀ ਦੇ ਅੰਦਰ ਰਹਿਣਾ ਸਿੱਖਿਆ
ਰਣਦੀਪ ਦੀ ਪਸੰਦ
ਉਹ ਤਾਂ ਰਾਣੀ ਦੀ ਜਾਨ ਹੈ
ਖੁੱਲ੍ਹਿਆ ਬਲਿਊ ਦਾ ਰਾਜ
ਰਣਬੀਰ ਤੇ ਮੈਨੂੰ ਮਾਨ ਹੈ: ਰਿਸ਼ੀ ਕਪੂਰ
ਰਿਤੇਸ਼ ਦਾ ਸੁਪਨਾ ਪੂਰਾ ਹੋਇਆ