ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਕਾਜੋਲ ਮੈਨੂੰ ਪਸੰਦ ਹੈ: ਕਰੀਨਾ
ਖਬਰਾਂ/ ਗੱਪ ਸ਼ਪ
Feedback
Print
ਕਾਜੋਲ ਮੈਨੂੰ ਪਸੰਦ ਹੈ: ਕਰੀਨਾ
IFM
ਕਾਜੋਲ ਕਿੰਨ੍ਹੀ ਵਧੀਆ ਅਭਿਨੇਤਰੀ ਹੈ ਇਹ ਦੱਸਣ ਦੀ ਲੋੜ ਨਹੀਂ ਹ
ੈ।
ਉਹਨਾਂ ਨਾਲ ਅਭਿਨੈ ਕਰਨਾ ਮੁਸ਼ਕਿਲ ਹੈ, ਕਿਉਂਕਿ ਉਹਨਾਂ ਨੂੰ ਸੀਨ ਸਟੀਲਰ ਕਿਹਾ ਜਾਂਦਾ ਹ
ੈ।
ਕਰਨ ਜੌਹਰ 'ਸਟੇਪਮਾਮ' ਦਾ ਹਿੰਦੀ ਸੰਸਕਰਨ ਇਸੇ ਨਾਂਅ ਤੋਂ ਬਣਾ ਰਹੇ ਹਨ, ਜਿਸ ਵਿੱਚ ਕਰੀਨਾ ਨੂੰ ਕਾਜੋਲ ਨਾਲ ਅਭਿਨੈ ਕਰਨਾ ਹ
ੈ।
ਕਰੀਨਾ ਇਸ ਨੂੰ ਹਲਕਾ ਨਹੀਂ ਲੈ ਰਹੀ ਹ
ੈ।
ਇਸ ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਦੇ ਆਖੀਰ ਵਿੱਚ ਸ਼ੁਰੂ ਹੋਵੇਗ
ੀ।
ਇਸ ਤੋਂ ਪਹਿਲਾ ਕਰੀਨਾ ਫ਼ਿਲਮ ਦੇ ਨਿਰਦੇਸ਼ਕ ਸਿੱਧਾਰਧ ਮਲਹੋਤਰਾ ਨਾਲ ਅਭਿਨੈ ਵਰਕਸ਼ਾਪ ਵਿੱਚ ਹਿੱਸਾ ਲੈ ਰਹੀ ਹੈ ਅਤੇ ਅਭਿਨੈ ਨੂੰ ਨਿਖਾਰ ਰਹੀ ਹ
ੈ।
ਉਹ ਕਾਜੋਲ ਦੀ ਸੌਤਨ ਬਣੀ ਹ
ੈ।
ਕਾਜੋਲ ਮੇਰੀ ਪਸੰਦੀਦਾ ਅਭਿਨੇਤਰੀ
ਅਬਿਨੈ ਵਰਕਸ਼ਾਪ ਅਤੇ ਕਾਜੋਲ ਦੇ ਬਾਰੇ ਵਿੱਚ ਕਰੀਨਾ ਕਹਿੰਦੀ ਹੈ ਕਿ ਇਸ ਤੋਂ ਪਹਿਲਾਂ ਮੈਨੇ ਵਿਸ਼ਾਲ ਭਾਰਦੁਆਜ ਦੀ ਫ਼ਿਲਮ ਵਿੱਚ ਕੰਮ ਕੀਤਾ ਹੈ, ਪਰ ਉਸ ਵਿੱਚ ਮੇਰਾ ਕਿਰਦਾਰ ਕਾਫੀ ਵੱਖ ਸੀ ਅਤੇ ਮੈਂ ਉਸ ਦੇ ਬਾਰੇ ਵਿੱਚ ਜਿਆਦਾ ਨਹੀਂ ਜਾਣਦੀ ਸ
ੀ।
ਜਿੱਥੇ ਤੱਕ ਕਾਜੋਲ ਦਾ ਸਵਾਲ ਹੈ, ਉਹ ਮੇਰੀ ਪਸੰਦੀਦਾ ਅਭਿਨੇਤਰੀ ਹ
ੈ।
ਅਸੀਂ 'ਕਭੀ ਖੁਸ਼ੀ ਕਭੀ ਗਮ' ਵਿੱਚ ਨਾਲ ਕੰਮ ਕੀਤਾ ਹੈ, ਪਰ ਇਸ ਦੀ ਗੱਲ ਵੱਖਰੀ ਹ
ੈ।
ਮੁਸ਼ਕਿਲ ਹੈ ਸਮਾਨ ਲੜਕੀ ਬਣਨਾ
ਇਸ ਫ਼ਿਲਮ ਵਿੱਚ ਕਰੀਨਾ ਗਲੈਮਰ ਲੁਕ ਵਿੱਚ ਨਹੀਂ ਨਜ਼ਰ ਆਵੇਗ
ੀ।
ਉਹ ਇੱਕ ਸਮਾਨ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ, ਇਸਲਈ ਵੀ ਉਹਨਾਂ ਨੂੰ ਮਿਹਨਤ ਜਿਆਦਾ ਕਰਨੀ ਪੈ ਰਹੀ ਹ
ੈ।
ਵਰਕਸ਼ਾਪ ਦੇ ਬਾਵਜੂਦ ਕਰੀਨਾ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਮਾਨ ਲੜਕੀ ਬਣਨਾ ਮੁਸ਼ਕਿਲ ਹ
ੈ।
ਮੈਂ ਇਸ ਵਿੱਚ ਸਮਾਨ ਲੜਕੀ ਦੀ ਤਰ੍ਹਾਂ ਬਰਤਾਅ ਕਰਾਂਗ
ੀ।
ਉਸ ਦੀ ਤਰ੍ਹਾਂ ਹੀ ਕੱਪੜੇ ਪਾਵਾਂਗ
ੀ।
ਮੇਕਅਪ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗ
ੀ।
IFM
ਮਨੀਸ਼ ਮਲਹੋਤਰਾ ਉਹਨਾਂ ਲਈ ਅਜਿਹੇ ਕੱਪੜੇ ਬਣਾ ਰਹੇ ਹਨ, ਜਿਸ ਵਿੱਚ ਕਰੀਨਾ ਦਾ ਗਲੈਮਰਸ ਨਜ਼ਰ ਨਾ ਆਵ
ੇ।
ਪਹਿਲੇ ਮੇਰੇ ਵਾਲ ਕਟਵਾ ਕੇ ਛੋਟੇ ਕਰਨ ਦੀ ਵੀ ਯੋਜਨਾ ਸੀ, ਪਰ ਕੰਟੀਨਿਉਟੀ ਦੇ ਕਾਰਨ ਇਹ ਵਿਚਾਰ ਤਿਆਗ ਦਿੱਤਾ ਗਿ
ਆ।
ਵੈਸੇ ਵੀ ਮੈਨੂੰ ਆਪਣੇ ਲੰਬੇ ਵਾਲਾਂ ਨੂੰ ਕਟਵਾਉਣਾ ਪਸੰਦ ਨਹੀਂ ਹ
ੈ।
ਕਰੀਨਾ ਦੱਸਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕਾਜੋਲ ਮੈਨੂੰ ਪਸੰਦ ਹੈ ਕਰੀਨਾ
ਹੋਰ ਵੀ
ਰਣਬੀਰ ਬਣੇ ਪੱਥਰ ਦੀ ਮੂਰਤੀ
ਕੰਗਨਾ ਨੂੰ ਮਿਲਿਆ ਨਵਾਂ ਸਾਥੀ
ਪ੍ਰੀਤੀ ਜਿੰਟਾ : ਸਲਮਾਨ ਦੀ ਖਾਤਿਰ
ਪ੍ਰਿਅਦਰਸ਼ਨ ਦੀ ਫਿਲਮ 'ਚ ਕੰਮ ਕਰਨਗੇ ਆਮਿਰ
ਰਣਬੀਰ-ਕਰੀਨਾ 'ਤੇ ਮਾਣ ਹੈ : ਕ੍ਰਿਸ਼ਮਾ
ਫਿਲਮਾਂ ਹੀ ਵਧੀਆ ਨੇ : ਲਾਰਾ ਦੱਤਾ