ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਡੂ ਨਾਟ ਡਿਸਟਰਬ ਦਾ ਗੀਤ- ਮੇਰੇ ਨਾਲ
ਖਬਰਾਂ/ ਗੱਪ ਸ਼ਪ
Feedback Print Bookmark and Share
 
ਸਫਲ ਜੋੜੀ ਗੋਵਿੰਦਾ ਅਤੇ ਡੇਵਿਡ ਧਵਨ ਦੀ ਫ਼ਿਲਮ 'ਡੂ ਨਾਟ ਡਿਸਟਰਬ' ਲੈ ਕੇ ਫਿਰ ਹਾਜਿਰ ਹੈ। ਇਸ ਵਾਰ ਉਹਨਾਂ ਨਾਲ ਸੁਸ਼ਮਿਤਾ ਸੇਨ, ਲਾਰਾ ਦੱਤਾ ਅਤੇ ਰਿਤੇਸ਼ ਦੇਖਮੁਖ ਵੀ ਹਨ।

ਇਸ ਕਾਮੇਡੀ ਫ਼ਿਲਮ ਤੋਂ ਸਾਰਿਆਂ ਨੂੰ ਬਹੁਤ ਉਮੀਦ ਹੈ। 'ਮੇਰੇ ਨਾਲ' ਗੀਤ ਇਹਨਾਂ ਦਿਨਾਂ ਬਹੁਤ ਧੂਮ ਮਚਾ ਰਿਹਾ ਹੈ। ਵੇਖੋ ਇਸ ਗੀਤ ਦੀ ਇੱਕ ਝਲਕ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਡੂ ਨਾਟ ਡਿਸਟਰਬ ਦਾ ਗੀਤ ਮੇਰੇ ਨਾਲ