ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਡੂ ਨਾਟ ਡਿਸਟਰਬ ਦਾ ਗੀਤ ਬੇਬੋ
ਖਬਰਾਂ/ ਗੱਪ ਸ਼ਪ
Feedback Print Bookmark and Share
 
ਬੇਬੋ ਕਰੀਨਾ ਕਪੂਰ ਦਾ ਨਾਂਅ ਹੈ। 'ਕਮਬਖਤ ਇਸ਼ਕ' ਵਿੱਚ ਬੇਬੋ ਦੇ ਨਾਂਅ ਤੇ ਅਧਾਰਿਤ ਇੱਕ ਗੀਤ ਸੀ ਅਤੇ ਹੁਣ 'ਬੇਬੋ' ਨਾਂਅ ਦਾ ਇੱਕ ਗੀਤ 'ਡੂ ਨਾਟ ਡਿਸਟਰਬ' ਵਿੱਚ ਵੀ ਹੈ।

ਹਾਲਾਂਕਿ ਇਸ ਫ਼ਿਲਮ ਵਿੱਚ ਕਰੀਨਾ ਨਹੀਂ ਹੈ। ਇਸ ਬਾਰੇ ਵਿੱਚ ਡੇਵਿਡ ਧਵਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੇਟੀਆਂ ਨੂੰ ਵੀ ਪਿਆਰ ਨਾਲ 'ਬੇਬੋ' ਕਿਹਾ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਇਸ ਗੀਤ ਦੀ ਧੂਮ ਹ। ਵੇਖੋ ਇਸ ਗੀਤ ਦੀ ਇੱਕ ਝਲਕ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਡੂ ਨਾਟ ਡਿਸਟਰਬ ਦਾ ਗੀਤ ਬੇਬੋ