ਸਲਮਾਨ ਗਣੇਸ਼ ਭਗਤ ਹਨ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 'ਵਾਂਟੇਡ' ਫ਼ਿਲਮ ਵਿੱਚ ਇੱਕ ਗੀਤ 'ਜਲਵਾ' ਉਹਨਾਂ ਤੇ ਫ਼ਿਲਮਾਇਆ ਗਿਆ ਹੈ।
ਪ੍ਰਭੁ ਦੇਵਾ ਨੇ ਕੁੱਝ ਕਠਿਨ ਸਟੇਪਸ ਵੀ ਸਲਮਾਨ ਨੂੰ ਦਿੱਤੇ, ਪਰ ਸਲਮਾਨ ਨੇ ਉਹਨਾਂ ਨੂੰ ਕਰ ਦਿਖਾਇਆ। ਇਹਨਾਂ ਦਿਨਾਂ ਵਿੱਚ ਇਸ ਗੀਤ ਦੀ ਧੂਮ ਹੈ ਅਤੇ ਸਲਮਾਨ ਦਾ ਹਰ ਪਾਸੇ ਜਲਵਾ ਹੈ।