ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਦਿਲ ਬੋਲ ਹੜਿੱਪਾ ਦਾ ਗਾਣਾ - ਡਿਸਕੋ ਵਾਲੇ ਖਿਸਕੋ (Dil Bole Hadippa : Discowale Khisko)
ਖਬਰਾਂ/ ਗੱਪ ਸ਼ਪ
Feedback Print Bookmark and Share
 
'ਦਿਲ ਬੋਲੇ ਹੜਿੱਪਾ' ਦੇ ਜੋ ਗਾਣੇ ਅੱਜ ਕੱਲ੍ਹ ਧੂਮ ਮਚਾ ਰਹੇ ਹਨ ਉਹਨਾਂ ਵਿੱਚ 'ਡਿਸਕੋ ਵਾਲੇ ਖਿਸਕੋ' ਵੀ ਸ਼ਾਮਿਲ ਹੈ। ਇਸਦਾ ਫਿਲਮਾਂਕਣ ਜਬਰਦਸਤ ਹੈ। ਪੰਜਾਬ ਦੇ ਮੇਲੇ ਦਾ ਦ੍ਰਿਸ਼ ਹੈ। ਰੰਗ-ਬਿਰੰਗੇ ਕੱਪੜਿਆਂ ਵਾਲੇ ਨੌਜਵਾਨਾਂ ਦਾ ਜੋਸ਼ ਇਸ 'ਚ ਸਾਫ਼ ਨਜ਼ਰ ਆਉਂਦਾ ਹੈ। ਰਾਣੀ ਅਤੇ ਸ਼ਾਹਿਦ ਦੇ ਡਾਂਸ ਵਿੱਚ ਬਹੁਤ ਵਧੀਆ ਤਾਲਮੇਲ ਅਤੇ ਊਰਜਾ ਹੈ। ਬੇਸ਼ੱਕ ਇਹ ਗਾਣਾ ਫਿਲਮ ਦਾ ਪ੍ਰਮੁੱਖ ਆਕਰਸ਼ਣ ਹੈ।

ਗਾਣਾ ਦੇਖਣ ਲਈ ਹੇਠਾਂ 'ਵੀਡੀਓ ਦੇਖੋ' ਤੇ ਕਲਿਕ ਕਰੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦਿਲ ਬੋਲੇ ਹੜਿੱਪਾ, ਡਿਸਕੋ ਵਾਲੇ ਖਿਸਕੋ, ਰਾਣੀ ਮੁਖਰਜੀ, ਫਿਲਮੀ ਗਾਣੇ, ਦਿਲ ਬੋਲੇ ਹੜਿੱਪਾ ਦਾ ਗਾਣਾ