ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਦਿਲ ਬੋਲੇ ਹੜਿੱਪਾ ਦਾ ਗੀਤ
ਖਬਰਾਂ/ ਗੱਪ ਸ਼ਪ
Feedback Print Bookmark and Share
 
ਰਾਣੀ ਮੁਖਰਜੀ ਦੇ ਪ੍ਰਸ਼ੰਸਕਾਂ ਵਿੱਚ ਰਾਖੀ ਸਾਵੰਤ ਦਾ ਵੀ ਨਾਂਅ ਹੈ ਅਤੇ 'ਦਿਲ ਬੋਲੇ ਹੜਿੱਪਾ' ਵਿੱਚ ਰਾਖੀ ਨੂੰ ਰਾਣੀ ਨਾਲ ਕੰਮ ਕਰਨ ਦਾ ਮੌਕਾ ਮਿਲ ਹੀ ਗਿਆ ਹੈ। ਰਾਖੀ ਫ਼ਿਲਮ ਵਿੱਚ ਹੈ ਤਾਂ ਗੀਤ ਡਾਂਸ ਜਰੂਰ ਹੋਵੇਗਾ।

ਰਾਖੀ ਅਤੇ ਰਾਣੀ ਤੇ ਇੱਕ ਗੀਤ ਫ਼ਿਲਮਾਇਆ ਗਿਆ ਹੈ। ਇਸ ਵਿੱਚ ਰਾਣੀ ਲੜਕਾ ਬਣ ਕੇ ਰਾਖੀ ਨੂੰ ਛੇੜ ਰਹੀ ਹੈ। ਇਹਨਾਂ ਦੋਨਾਂ ਦਾ ਇਹ ਗੀਤ ਧੂਮ ਮਚਾ ਰਿਹਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦਿਲ ਬੋਲੇ ਹੜਿੱਪਾ ਦਾ ਗੀਤ