ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਵਾਂਟੇਡ ਦਾ ਗਾਣਾ - ਲਵ ਮੀ, ਲਵ ਮੀ, ਲਵ ਮੀ (Wanted song Love me)
ਖਬਰਾਂ/ ਗੱਪ ਸ਼ਪ
Feedback Print Bookmark and Share
 
ਸਲਮਾਨ ਦੇ ਪ੍ਰਸ਼ੰਸਕ 'ਵਾਂਟੇਡ' ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ, ਜੋ 18 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਐਕਸ਼ਨ ਤਾਂ ਭਰਪੂਰ ਹੈ, ਪਰ ਗਾਣੇ ਵੀ ਘੱਟ ਨਹੀਂ ਹਨ। ਗਾਣਿਆਂ ਦਾ ਫਿਲਮਾਂਕਣ ਹੋਣਾ ਸੁਭਾਵਿਕ ਹੈ, ਕਿਉਂਕਿ ਇਸਦੇ ਨਿਰਦੇਸ਼ਕ ਪ੍ਰਭੂਦੇਵਾ ਭਾਰਤ ਦੇ ਬਿਹਤਰੀਨ ਡਾਂਸਰਾਂ 'ਚੋਂ ਇੱਕ ਨ। ਫਿਲਹਾਲ 'ਲਵ ਮੀ, ਲਵ ਮੀ, ਲਵ ਮੀ' ਲੋਕਪ੍ਰਿਅਤਾ ਹਾਸਿਲ ਕਰ ਰਿਹਾ ਹੈ।

ਇਸ ਗਾਣੇ ਨੂੰ ਦੇਖਣ ਲਈ ਵੀਡੀਓ ਦੇਖੇ 'ਤੇ ਕਲਿੱਕ ਕਰੋ।

ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸਲਮਾਨ, ਵਾਂਟੇਡਲਵ ਮੀ, ਲਵ ਮੀ, ਲਵ ਮੀ, ਆਉਣ ਵਾਲੀ ਫਿਲਮ, ਹਿੰਦੀ ਫਿਲਮ