ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਹੁਣ 'ਮੁੰਨਾਭਾਈ ਚਲੇ ਅਮਰੀਕਾ'
(Now Munnabhai chale America)
ਖਬਰਾਂ/ ਗੱਪ ਸ਼ਪ
Feedback
Print
ਹੁਣ 'ਮੁੰਨਾਭਾਈ ਚਲੇ ਅਮਰੀਕਾ'
IFM
ਮੁੰਨਾਭਾਈ ਦੀ ਗਾਂਧੀਗਿਰੀ ਅਜਿਹੀ ਚੱਲੀ ਕਿ ਲੋਕ ਉਸਨੂੰ ਭੁੱਲਣਾ ਹੀ ਨਹੀਂ ਚਾਹੁੰਦ
ੇ।
ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਹੁਣ ਇਸ ਫਿਲਮ ਦਾ ਤੀਜਾ ਪਾਰਟ ਬਣਾਉਣ ਜਾ ਰਹੇ ਹ
ਨ।
ਖ਼ਬਰ ਹੈ ਕਿ ਮੁੰਨਾਭਾਈ ਸੀਰੀਜ਼ ਦੀ ਤੀਜੀ ਫਿਲਮ ਦਾ ਨਾਮ 'ਮੁੰਨਾਭਾਈ ਚਲੇ ਅਮਰੀਕਾ' ਹੋਵੇਗ
ਾ।
ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਦੀ ਮੰਨੀਏ ਤਾਂ ਇਹ ਫਿਲਮ 2010 ਵਿੱਚ ਬਣਨੀ ਸ਼ੁਰੂ ਹੋਵੇਗ
ੀ।
ਸਰਕਿਟ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਅਰਸ਼ਦ ਵਾਰਸੀ ਮੁੰਨਾਭਾਈ ਐਮਬੀਬੀਐਸ ਅਤੇ ਲਗੇ ਰਹੋ ਮੁੰਨਾਭਾਈ ਵਿੱਚ ਲੋਕਾਂ ਨੂੰ ਕਾਫ਼ੀ ਹਸਾ ਚੁੱਕੇ ਹ
ਨ।
ਉਹਨਾਂ ਦਾ ਕਿਰਦਾਰ ਲੋਕਾਂ ਨੇ ਪਸੰਦ ਕੀਤ
ਾ।
ਅਤੇ ਫਿਲਮ ਦੇ ਮੁੱਖ ਕਲਾਕਾਰ ਮੁੰਨਾਭਾਈ ਮਤਲਬ ਸੰਜੇ ਦੱਤ ਨੇ ਜਾਦੂ ਦੀ ਜੱਫ਼ੀ ਨਾਲ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤ
ਾ।
ਹੁਣ ਦੇਖਣਾ ਇਹ ਹੈ ਕਿ ਨਿਰਦੇਸ਼ਕ ਹਿਰਾਨੀ ਦੀ ਅਗਲੀ ਫਿਲਮ 'ਮੁੰਨਾਭਾਈ ਚਲੇ ਅਮਰੀਕਾ' ਵਿੱਚ ਸਰਕਿਟ ਦਰਸ਼ਕਾਂ ਨੂੰ ਇੱਕ ਵਾਰ ਫਿਰ ਹਸਾ ਸਕਣ 'ਚ ਕਾਮਯਾਬ ਹੁੰਦੇ ਹਨ ਕਿ ਨਹੀ
ਂ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੁੰਨਾਭਾਈ ਚਲੇ ਅਮਰੀਕਾ,
ਅਰਸ਼ਦ ਵਾਰਸੀ,
ਮੁੰਨਾਭਾਈ ਐਮਬੀਬੀਐਸ,
ਲਗੇ ਰਹੋ ਮੁੰਨਾਭਾਈ,
ਸੰਜੇ ਦੱਤ
ਕੀ ਤੁਸੀਂ ਫਿਲਮ 'ਮੁੰਨਾਭਾਈ ਚਲੇ ਅਮਰੀਕਾ' ਦੇਖੋਗੇ ਅਤੇ ਕਿਉਂ?
ਹੋਰ ਵੀ
ਕਮਬਖਤ ਇਸ਼ਕ ਦੇ ਗਾਣੇ ਨੂੰ ਹਟਾਉਣ ਦੀ ਮੰਗ
ਦੁਲਹਨ ਬਣੀ ਕਰੀਨਾ ਕਪੂਰ!
ਸਟੰਟ ਕਰਦਿਆਂ ਇਮਰਾਨ ਖਾਨ ਝੁਲਸਿਆ
ਰਿਸ਼ਤੇ ਨੂੰ ਜਨਤਕ ਕਰਨ ਦਾ ਅਫ਼ਸੋਸ ਹੈ-ਦੀਪਿਕਾ
ਅਜੇ ਵਿਆਹ ਨਹੀਂ ਕਰਾਂਗੀ-ਅੰਮ੍ਰਿਤਾ ਰਾਓ
ਬਹੁਤ ਖੁਸ਼ ਹੈ ਕੈਟਰੀਨਾ