ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਕਮਬਖਤ ਇਸ਼ਕ ਦੇ ਗਾਣੇ ਨੂੰ ਹਟਾਉਣ ਦੀ ਮੰਗ (Kambhkkht ishq is in trouble)
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਨਿਰਮਾਤਾ ਸਾਜਿਦ ਨਾਡੀਆਵਾਲਾ ਦੀ ਵੱਡੇ ਬਜਟ ਵਾਲੀ ਫਿਲਮ ਕਮਬਖਤ ਇਸ਼ਕ 'ਤੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਹਿੰਦੂ ਜਨ ਜਾਗ੍ਰਿਤੀ ਸੰਗਠਨ ਨੇ ਇਸ ਫਿਲਮ ਦੇ ਇੱਕ ਗਾਣੇ 'ਓਮ ਮੰਗਲਮ' 'ਤੇ ਇਤਰਾਜ ਜਾਹਿਰ ਕੀਤਾ ਹੈ।

ਉਹਨਾਂ ਨੇ ਇਸ ਗਾਣੇ ਨੂੰ ਫਿਲਮ 'ਚੋਂ ਹਟਾਉਣ ਦੀ ਮੰਗ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਗਾਣੇ ਵਿੱਚ ਹਿੰਦੂ ਮੰਤਰਾਂ ਨੂੰ ਪੱਛਮੀ ਧੁਨਾਂ ਨਾਲ ਇਸਤੇਮਾਲ ਕੀਤਾ ਗਿਆ ਹੈ, ਜੋ ਸਹੀ ਨਹੀਂ ਹੈ। ਸੰਗਠਨ ਨੇ ਗਾਣੇ ਦੇ ਪਿਕਚਰਾਈਜੇਸ਼ਨ 'ਤੇ ਵੀ ਸਵਾਲ ਉਠਾਏ ਹਨ।

ਅਕਸ਼ੈ ਅਤੇ ਕਰੀਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਿਲਮ ਨੂੰ ਵਿਵਾਦਾਂ 'ਚ ਨਾ ਘੜੀਸਿਆ ਜਾਵੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸਾਜਿਦ ਨਾਡੀਆਵਾਲਾ, ਕਮਬਖਤ ਇਸ਼ਕ, ਓਮ ਮੰਗਲਮ, ਗਾਣੇ ਦੇ ਪਿਕਚਰਾਈਜੇਸ਼ਨ, ਅਕਸ਼ੈ, ਕਰੀਨਾ