ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਸਟੰਟ ਕਰਦਿਆਂ ਇਮਰਾਨ ਖਾਨ ਝੁਲਸਿਆ
ਖਬਰਾਂ/ ਗੱਪ ਸ਼ਪ
Feedback Print Bookmark and Share
 
ਫ਼ਿਲਮ 'ਲੱਕ' ਲਈ ਸਟੰਟ ਕਰਦਿਆਂ ਅਦਾਕਾਰ ਇਮਰਾਨ ਖਾਨ ਅੱਗ ਦੀ ਲਪੇਟ 'ਚ ਆ ਗਏ ਜਿਸ ਕਰਕੇ ਉਨ੍ਹਾਂ ਦੀ ਅੱਖ ਦੇ ਥੱਲਿਓਂ ਚਮੜੀ ਝੁਲਸ ਗਈ ਹੈ।

ਸੂਤਰਾਂ ਅਨੁਸਾਰ ਇਮਰਾਨ ਨੇ ਹੈਲੀਕਾਪਟਰ ਤੋਂ ਰੇਲ ਗੱਡੀ 'ਤੇ ਛਾਲ ਮਾਰਨ ਦਾ ਸਟੰਟ ਕਰਨਾ ਸੀ ਤੇ ਇਸੇ ਦੌਰਾਨ ਉਹ ਅੱਗ ਦੀ ਲਪੇਟ 'ਚ ਆ ਗਏ। ਉਨ੍ਹਾਂ ਕਿਹਾ ਕਿ ਐਕਸ਼ਨ ਫਿਲਮ ਦੀ ਸ਼ੂਟਿੰਗ ਦੌਰਾਨ ਅਜਿਹੇ ਹਾਦਸੇ ਵਾਪਰ ਹੀ ਜਾਂਦੇ ਹਨ।
Courtesy - ਰੋਜਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਲੱਕ, ਇਮਰਾਨ ਖਾਨ, ਐਕਸ਼ਨ ਫਿਲਮ, ਫਿਲਮ ਦੀ ਸ਼ੂਟਿੰਗ, ਬਾਲੀਵੁੱਡ ਖ਼ਬਰਾਂ