ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਰਿਸ਼ਤੇ ਨੂੰ ਜਨਤਕ ਕਰਨ ਦਾ ਅਫ਼ਸੋਸ ਹੈ-ਦੀਪਿਕਾ
(deepika and ranvir kapoor)
ਖਬਰਾਂ/ ਗੱਪ ਸ਼ਪ
Feedback
Print
ਰਿਸ਼ਤੇ ਨੂੰ ਜਨਤਕ ਕਰਨ ਦਾ ਅਫ਼ਸੋਸ ਹੈ-ਦੀਪਿਕਾ
IFM
ਫ਼ਿਲਮ 'ਓਮ ਸ਼ਾਂਤੀ ਓਮ' ਨਾਲ ਆਪਣੀ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਮੰਨਣਾ ਹੈ ਕਿ ਅਭਿਨੇਤਾ ਰਣਵੀਰ ਕਪੂਰ ਨਾਲ ਰਿਸ਼ਤੇ ਨੂੰ ਜਨਤਕ ਕਰਨ ਦਾ ਉਸ ਨੂੰ ਬੇਹੱਦ ਅਫ਼ਸੋਸ ਹ
ੈ।
ਦੀਪਿਕਾ ਆਪਣੇ ਛੋਟੇ ਜਿਹੇ ਫ਼ਿਲਮੀ ਕੈਰੀਅਰ ਵਿਚ ਕਈ ਚੋਟੀ ਦੇ ਸਿਤਾਰਿਆਂ ਨਾਲ ਅਤੇ ਵੱਡੇ ਬੈਨਰ ਦੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹ
ੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਅਸੀਂ ਆਪਣੇ ਰਿਸ਼ਤੇ ਦੇ ਬਾਰੇ ਸਪੱਸ਼ਟ ਕਰ ਚੁੱਕੇ ਹਾ
ਂ।
ਅੱਜਕਲ੍ਹ ਦੀਪਿਕਾ ਵਿਸ਼ੇਸ਼ ਤੌਰ 'ਤੇ ਰਣਵੀਰ ਨਾਲ ਖਿਚਵਾਈਆਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਬੜੀ ਪ੍ਰੇਸ਼ਾਨ ਹ
ੈ।
ਉਸਨੇ ਦੱਸਿਆ ਕਿ ਉਹ ਅਤੇ ਰਣਵੀਰ ਦੋਵੇਂ ਸਨਮਾਨਜਨਕ ਪਰਿਵਾਰਾਂ ਵਿਚੋਂ ਹ
ਨ।
ਸਾਡੇ ਵਿਚਾਲੇ ਕੀ ਸੰਬੰਧ ਹਨ ਇਹ ਘਰ ਵਾਲਿਆਂ ਨੂੰ ਪਤਾ ਹ
ੈ।
ਇਸ ਲਈ ਉਨ੍ਹਾਂ ਦੋਵਾਂ ਨੇ ਹੁਣ ਆਪਣੀ ਦੋਸਤੀ ਦੇ ਬਾਰੇ 'ਚ ਜ਼ਿਕਰ ਨਾ ਕਰਨ ਦਾ ਫ਼ੈਸਲਾ ਲਿਆ ਹ
ੈ।
ਦੀਪਿਕਾ ਅਤੇ ਰਣਵੀਰ ਨੇ 2008 ਵਿਚ ਆਈ ਫ਼ਿਲਮ 'ਬਚਨਾ ਐ ਹਸੀਨੋ' ਵਿਚ ਇਕੱਠਿਆਂ ਕੰਮ ਕੀਤਾ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਓਮ ਸ਼ਾਂਤੀ ਓਮ,
ਬਾਲੀਵੁੱਡ ਅਭਿਨੇਤਰੀ,
ਦੀਪਿਕਾ ਪਾਦੁਕੋਣ,
ਰਣਵੀਰ ਕਪੂਰ,
ਬਚਨਾ ਐ ਹਸੀਨੋ
ਹੋਰ ਵੀ
ਅਜੇ ਵਿਆਹ ਨਹੀਂ ਕਰਾਂਗੀ-ਅੰਮ੍ਰਿਤਾ ਰਾਓ
ਬਹੁਤ ਖੁਸ਼ ਹੈ ਕੈਟਰੀਨਾ
ਦਿਲ ਬੋਲੇ ਹੜਿੱਪਾ
ਸ਼ਤਰੂਘਨ ਸਿਨ੍ਹਾ ਨੇ ਦਿੱਤੀ ਬੇਟੀ ਨੂੰ ਇਜਾਜਤ
ਘਰ ਨੂੰ ਜੰਗਲ ਵਿੱਚ ਬਦਲ ਦਿੱਤਾ
ਸੇਲੀਨਾ ਜੇਟਲੀ ਨੇ ਦਿੱਤੀ ਸਮਲੈਂਗਿਕਾਂ ਨੂੰ ਵਧਾਈ