ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਅਜੇ ਵਿਆਹ ਨਹੀਂ ਕਰਾਂਗੀ-ਅੰਮ੍ਰਿਤਾ ਰਾਓ
(Amrita Rao)
ਖਬਰਾਂ/ ਗੱਪ ਸ਼ਪ
Feedback
Print
ਅਜੇ ਵਿਆਹ ਨਹੀਂ ਕਰਾਂਗੀ-ਅੰਮ੍ਰਿਤਾ ਰਾਓ
'
ਇਸ਼ਕ ਵਿਸ਼ਕ', 'ਮੈਂ ਹੂੰ ਨਾ' ਅਤੇ 'ਵਿਵਾਹ' ਜਿਹੀਆਂ ਕਾਮਯਾਬ ਫ਼ਿਲਮਾਂ ਵਿਚ ਅਭਿਨੈ ਕਰ ਚੁੱਕੀ ਅੰਮ੍ਰਿਤਾ ਰਾਓ ਦਾ ਹਾਲੇ 10 ਸਾਲ ਤੱਕ ਵਿਆਹ ਦਾ ਕੋਈ ਇਰਾਦਾ ਨਹੀਂ ਹ
ੈ।
ਅੰਮ੍ਰਿਤਾ ਦੀਆਂ ਸ਼ਾਹਿਦ ਕਪੂਰ ਅਤੇ ਹਰਮਨ ਬਵੇਜਾ ਨਾਲ ਡੇਟ 'ਤੇ ਜਾਣ ਦੀਆਂ ਅਫ਼ਵਾਹਾਂ ਉਡਦੀਆਂ ਰਹੀਆਂ ਹ
ਨ।
IFM
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਾ ਨੇ ਦੱਸਿਆ ਕਿ ਹਾਲੇ ਉਸ ਦਾ 10 ਸਾਲ ਤੱਕ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਪੂਰਾ ਧਿਆਨ ਆਪਣੇ ਕੰਮ 'ਤੇ ਦੇ ਰਹੀ ਹ
ੈ।
ਜ਼ਿੰਦਗੀ ਦੇ 28 ਬਸੰਤ ਪਾਰ ਕਰ ਚੁੱਕੀ ਅੰਮ੍ਰਿਤਾ ਨੇ ਬਾਲੀਵੁੱਡ 'ਚ ਸੱਤ ਸਾਲ ਪਹਿਲਾਂ ਫ਼ਿਲਮ 'ਅਬ ਕੇ ਬਰਸ' ਤੋਂ ਫ਼ਿਲਮੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸ
ੀ।
ਇਸ ਤੋਂ ਬਾਅਦ ਉਸਨੇ ਕਈ ਸਫਲ ਫ਼ਿਲਮਾਂ 'ਚ ਕੰਮ ਕੀਤ
ਾ।
ਸ਼ਿਆਮ ਬੈਨੇਗਲ ਦੀ ਫ਼ਿਲਮ 'ਵੈਲਕਮ ਟੂ ਸੱਜਨਪੁਰ' ਵਿਚ ਉਸਦੇ ਅਭਿਨੈ ਦੀ ਕਾਫੀ ਪ੍ਰਸੰਸਾ ਹੋ
ਈ।
ਇਸ ਸਾਲ ਅੰਮ੍ਰਿਤਾ ਦੀ ਫ਼ਿਲਮ 'ਸ਼ਾਰਟ ਕੱਟ-ਦ ਕਾਨ ਇਜ਼ ਆਨ' ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਅਕਸ਼ੈ ਖੰਨਾ ਅਤੇ ਅਰਸ਼ਦ ਵਾਰਸੀ ਕੰਮ ਕਰ ਰਹੇ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਇਸ਼ਕ ਵਿਸ਼ਕ,
ਮੈਂ ਹੂੰ ਨਾ,
ਵਿਵਾਹ,
ਅੰਮ੍ਰਿਤਾ ਰਾਓ,
ਸ਼ਾਦੀ,
ਸ਼ਾਹਿਦ ਕਪੂਰ,
ਹਰਮਨ ਬਵੇਜਾ,
ਵੈਲਕਮ ਟੂ ਸੱਜਨਪੁਰ
ਹੋਰ ਵੀ
ਬਹੁਤ ਖੁਸ਼ ਹੈ ਕੈਟਰੀਨਾ
ਦਿਲ ਬੋਲੇ ਹੜਿੱਪਾ
ਸ਼ਤਰੂਘਨ ਸਿਨ੍ਹਾ ਨੇ ਦਿੱਤੀ ਬੇਟੀ ਨੂੰ ਇਜਾਜਤ
ਘਰ ਨੂੰ ਜੰਗਲ ਵਿੱਚ ਬਦਲ ਦਿੱਤਾ
ਸੇਲੀਨਾ ਜੇਟਲੀ ਨੇ ਦਿੱਤੀ ਸਮਲੈਂਗਿਕਾਂ ਨੂੰ ਵਧਾਈ
ਬਿਨਾਂ ਫੀਸ ਦੇ ਕੰਮ ਕਰਨਗੇ ਸੁਸ਼ਾਂਤ