ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਸ਼ਤਰੂਘਨ ਸਿਨ੍ਹਾ ਨੇ ਦਿੱਤੀ ਬੇਟੀ ਨੂੰ ਇਜਾਜਤ
ਖਬਰਾਂ/ ਗੱਪ ਸ਼ਪ
Feedback
Print
ਸ਼ਤਰੂਘਨ ਸਿਨ੍ਹਾ ਨੇ ਦਿੱਤੀ ਬੇਟੀ ਨੂੰ ਇਜਾਜਤ
ਫ਼ਿਲਮ ਅਭਿਨੇਤਾ ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ਅਭਿਨੇਤਾ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨਾਲ ਪਾਰਿਵਾਰਿਕ ਸਬੰਧ ਹੋਣ ਕਾਰਨ ਅਤੇ ਫ਼ਿਲਮ ਦੀ ਸਾਫ ਸੁਥਰੀ ਕਹਾਣੀ ਦੇ ਕਾਰਨ ਉਹਨਾਂ ਨੇ ਆਪਣੀ ਬੇਟੀ ਸੋਨਾਕਸ਼ੀ ਸਿਨ੍ਹਾ ਨੂੰ ਸਲਮਾਨ ਦੇ ਨਾਲ ਫ਼ਿਲਮ ਕਰਨ ਦੀ ਇਜਾਜਤ ਦਿੱਤ
ੀ।
ਪਟਨਾ ਸਾਹਿਬ ਲੋਕਸਭਾ ਸੀਟ ਤੋਂ ਭਾਜਪਾ ਸਾਂਸਦ ਸ਼ਤਰੂਘਨ ਸਿਨ੍ਹਾ ਦੇ ਅਨੁਸਾਰ ਮੀਡੀਆ ਵਿੱਚ ਅਜਿਹੇ ਅੰਦਾਜੇ ਲੱਗ ਰਹੇ ਹਨ ਕਿ ਮੇਰੀ ਬੇਟੀ ਸੋਨਾਕਸ਼ੀ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਨਾਪ ਆਪਣੀ ਪਹਿਲੀ ਫ਼ਿਲਮ ਕਰੇਗੀ ਜਾਂ ਨਹੀਂ ਤਾਂ ਮੈਂ ਸਾਫ ਕਰ ਦਿੰਦਾ ਹਾਂ ਕਿ ਸੋਨਾਕਸ਼ੀ ਫ਼ਿਲਮ ਕਰ ਰਹੀ ਹ
ੈ।
ਉਹਨਾਂ ਨੇ ਕਿਹਾ ਸਲਮਾਨ ਦੇ ਪਿਤਾ ਸਲੀਮ ਖਾਨ ਨਾਲ ਮੇਰੇ ਬਹੁਤ ਪੁਰਾਣੇ ਸਬੰਧ ਹਨ ਅਤੇ ਜਦੋਂ ਇਸ ਗੱਲ ਤੇ ਖਾਨ ਪਰਿਵਾਰ ਨੇ ਮੈਨੂੰ ਵਿਸ਼ਵਾਸ ਦੁਆਇਆ ਕਿ ਫ਼ਿਲਮ ਦੀ ਸਕ੍ਰਿਪਟ ਬਹੁਤ ਹੀ ਵਧੀਆ ਅਤੇ ਸਾਫ ਸੁਥਰੀ ਹੈ ਤਾਂ ਮੈਂ ਆਪਣੀ ਬੇਟੀ ਸੋਨਾਕਸ਼ੀ ਨੂੰ ਫ਼ਿਲਮ ਕਰਨ ਦੀ ਇਜਾਜਤ ਦੇ ਦਿੱਤ
ੀ।
ਲਵ ਸਿਨ੍ਹਾ ਦੀ ਫ਼ਿਲਮ ਤਿਆਰ
ਆਪਣੇ ਬੇਟੇ ਲਵ ਸਿਨ੍ਹਾ ਦੇ ਫ਼ਿਲਮੀ ਕਰੀਅਰ ਬਾਰੇ ਸ਼ਤਰੁਘਨ ਨੇ ਕਿਹਾ ਕਿ ਉਸ ਦੀ ਫ਼ਿਲਮ 'ਸਦੀਆ' ਬਣ ਕੇ ਤਿਆਰ ਹ
ੈ।
ਇਸ ਫ਼ਿਲਮ ਵਿੱਚ ਲਵ ਦੇ ਇਲਾਵਾ ਰਿਸ਼ੀ ਕਪੂਰ, ਹੇਮਾ ਅਤੇ ਰੇਖਾ ਹੈ, ਜਦੋਂਕਿ ਇਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਰਾਜਕਵਰ ਨੇ ਕੀਤਾ ਹ
ੈ।
ਇਸ ਫ਼ਿਲਮ ਛੇਤੀ ਹੀ ਸਿਲਵਰ ਸਕ੍ਰੀਨ ਤੇ ਆਉਣ ਵਾਲੀ ਹ
ੈ।
ਚੁਨਿੰਦਾ ਫ਼ਿਲਮਾਂ ਕਰਾਂਗਾ
ਆਪਣੇ ਫ਼ਿਲਮੀ ਕਰੀਅਰ ਦੇ ਬਾਰੇ ਵਿੱਚ ਸ਼ਤਰੂਘਨ ਕਹਿੰਦੇ ਹਨ ਕਿ ਹਾਲ ਵਿੱਚ ਮੈਂ ਰੇਖਾ ਦੇ ਨਾਲ ਇੱਕ ਫ਼ਿਲਮ ਕੀਤੀ 'ਆਜ ਫਿਰ ਜੀਨੇ ਕੀ ਤਮੰਨਾ ਹੈ'
।
ਇਹ ਫ਼ਿਲਮ ਵੀ ਛੇਤੀ ਹੀ ਸਿਨੇਮਾ ਘਰਾਂ ਵਿੱਚ ਨਜ਼ਰ ਆਵੇਗ
ੀ।
ਉਹਨਾਂ ਨੇ ਕਿਹਾ ਕਿ ਜੇ ,ਮੌਕਾ ਮਿਲਾ ਤਾਂ ਛੇਤੀ ਹੀ ਇਕ ਹੋਰ ਫ਼ਿਲਮ ਸਾਈਨ ਕਰਨ ਵਾਲੇ ਹਨ, ਪਰ ਇਸ ਬਾਰੇ ਵਿੱਚ ਉਹਨਾਂ ਨੇ ਜਿਆਦਾ ਗੱਲ ਨਹੀਂ ਕੀਤ
ੀ।
ਸਿਨ੍ਹਾ ਨੇ ਕਿਹਾ ਉਹਨਾਂ ਨੂੰ ਕਈ ਫ਼ਿਲਮਾਂ ਦੇ ਆਫਰ ਮਿਲਦੇ ਹਨ ਪਰ ਰਾਜਨੀਤੀ ਵਿੱਚ ਬਿਜ਼ੀ ਹੋਣ ਕਾਰਨ ਉਹ ਜਿਆਦਾ ਫ਼ਿਲਮਾਂ ਨਹੀਂ ਕਰ ਪਾਉਂਦ
ੇ।
ਉਹਨਾਂ ਨੇ ਕਿਹਾ ਉਹਨਾਂ ਨੂੰ ਫ਼ਿਲਮਾਂ ਦਾ ਸ਼ੌਕ ਹੈ ਇਸ ਲਈ ਉਹ ਚੰਗੀ ਫ਼ਿਲਮ ਲਈ ਮਨ੍ਹਾਂ ਨਹੀਂ ਕਰ ਪਾਉਂਦ
ੇ।
ਪਰ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਫ਼ਿਲਮਾਂ ਨਾਲ ਰਾਜਨੀਤੀਕ ਕਰੀਅਰ ਪ੍ਰਭਾਵਿਤ ਨਾ ਹੋਵ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸ਼ਤਰੂਘਨ ਸਿਨ੍ਹਾ ਨੇ ਦਿੱਤੀ ਬੇਟੀ ਨੂੰ ਇਜਾਜਤ
ਹੋਰ ਵੀ
ਘਰ ਨੂੰ ਜੰਗਲ ਵਿੱਚ ਬਦਲ ਦਿੱਤਾ
ਸੇਲੀਨਾ ਜੇਟਲੀ ਨੇ ਦਿੱਤੀ ਸਮਲੈਂਗਿਕਾਂ ਨੂੰ ਵਧਾਈ
ਬਿਨਾਂ ਫੀਸ ਦੇ ਕੰਮ ਕਰਨਗੇ ਸੁਸ਼ਾਂਤ
ਬਿਪਾਸ਼ਾ ਬਸੁ ਨੋ ਐਕਸਟ੍ਰਾ ਚਾਰਜ
ਕਿਸ ਸੀਨ ਦਾ ਪ੍ਰਚਾਰ
ਸੇਨ ਭੈਣਾਂ ਦਾ ਜਾਦੂ