ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਸੇਲੀਨਾ ਜੇਟਲੀ ਨੇ ਦਿੱਤੀ ਸਮਲੈਂਗਿਕਾਂ ਨੂੰ ਵਧਾਈ
ਖਬਰਾਂ/ ਗੱਪ ਸ਼ਪ
Feedback
Print
ਸੇਲੀਨਾ ਜੇਟਲੀ ਨੇ ਦਿੱਤੀ ਸਮਲੈਂਗਿਕਾਂ ਨੂੰ ਵਧਾਈ
IFM
ਦਿੱਲੀ ਉੱਚ ਅਦਾਲਤ ਨੇ 2 ਜੁਲਾਈ ਨੂੰ ਇੱਕ ਮਹੱਤਵਪੂਰਣ ਫੈਸਲਾ ਲੈਂਦੇ ਹੋਏ ਸਮਲੈਂਗਿਕ ਸਬੰਧਾ ਨੂੰ ਵੈਧ ਘੋਸ਼ਿਤ ਕਰ ਦਿੱਤ
ਾ।
ਇਸ ਫੈਸਲੇ ਨਾਲ ਕਈ ਲੋਕ ਖੁਸ਼ ਹਨ, ਜਿਨ੍ਹਾਂ ਵਿੱਚ ਇੱਕ ਹਨ ਸੇਲੀਨਾ ਜੇਟਲ
ੀ।
ਸਮਲੈਂਗਿਕ ਲੋਕਾਂ ਦੀ ਲੜਾਈ ਵਿੱਚ ਸੇਲੀਨਾ ਹਮੇਸ਼ਾ ਉਹਨਾਂ ਨਾਲ ਸਨ, ਭਾਵੇਂ ਕਈ ਲੋਕਾਂ ਨੇ ਉਹਨਾਂ ਨੂੰ ਧਮਕੀ ਦਿੱਤੀ ਅਤੇ ਕਈਆਂ ਨੇ ਗਲਤ ਸ਼ਬਦ ਵੀ ਕਹ
ੇ।
ਸੇਲੀਨਾ ਉਹਨਾਂ ਦੇ ਅੰਦੋਲਨਾਂ ਵਿੱਚ ਸ਼ਾਮਿਲ ਹੋਈ ਅਤੇ ਵੈਬਸਾਈਟ ਰਾਹੀਂ ਮੁਹਿਲ ਵੀ ਚਲਾ
ਈ।
ਅਦਾਲਤ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰੀਆ ਦਿੰਦੇ ਹੋਏ ਸੇਲੀਨਾ ਕਹਿੰਦੀ ਹੈ 'ਅੱਖਾਂ ਵਿੱਚ ਹੰਜੂ ਅਤੇ ਮਾਨ ਨਾਲ ਮੈਂ 'ਗੇ ਕਮਯੂਨਿਟੀ' ਨੂੰ ਵਧਾਈ ਦਿੰਦੀ ਹਾ
ਂ।
ਭਾਰਤ ਵਿੱਚ ਸਮਲੈਂਗਿਕ ਸਬੰਧ ਹੁਣ ਵੈਧ ਹ
ਨ।
ਅਸੀਂ ਲੰਬੀ ਲੜਾਈ ਲੜ ਕੇ ਜਿੱਤ ਹਾਸਿਲ ਕੀਤੀ ਹ
ੈ।
ਹੁਣ ਸਮਲੈਂਗਿਕ ਸਿਰ ਉਠਾ ਕੇ ਚਲ ਸਕਨਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੇਲੀਨਾ ਜੇਟਲੀ ਨੇ ਦਿੱਤੀ ਸਮਲੈਂਗਿਕਾਂ ਨੂੰ ਵਧਾਈ
ਹੋਰ ਵੀ
ਬਿਨਾਂ ਫੀਸ ਦੇ ਕੰਮ ਕਰਨਗੇ ਸੁਸ਼ਾਂਤ
ਬਿਪਾਸ਼ਾ ਬਸੁ ਨੋ ਐਕਸਟ੍ਰਾ ਚਾਰਜ
ਕਿਸ ਸੀਨ ਦਾ ਪ੍ਰਚਾਰ
ਸੇਨ ਭੈਣਾਂ ਦਾ ਜਾਦੂ
ਧਿਆਨ ਹੁਣ ਕੈਰੀਅਰ ਬਣਾਉਣ ਵੱਲ : ਸੇਲੀਨਾ ਜੇਟਲੀ
ਜਯਾਪ੍ਰਦਾ ਨੇ ਦਿਖਾਇਆ ਆਪਣਾ ਵਡੱਪਣ