ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਬਿਨਾਂ ਫੀਸ ਦੇ ਕੰਮ ਕਰਨਗੇ ਸੁਸ਼ਾਂਤ
ਖਬਰਾਂ/ ਗੱਪ ਸ਼ਪ
Feedback Print Bookmark and Share
 
ਇਸ ਦੌਰ ਵਿੱਚ ਜਦੋਂਕਿ ਹਰ ਇਨਸਾਨ ਜਿਆਦਾ ਕਮਾਉਣਾ ਚਾਹੁੰਦਾ ਹੈ, ਨੌਜਵਾਨ ਕਲਾਕਾਰ ਸੁਸ਼ਾਂਤ ਸਿੰਘ ਬਾਰੇ ਵਿੱਚ ਕੁੱਝ ਵੱਖਰੀ ਹੀ ਖ਼ਬਰਾਂ ਆ ਰਹੀਆਂ ਹਨ। ਖ਼ਬਰ ਇਹ ਹੈ ਕਿ ਸੁਸ਼ਾਂਤਸਿੰਘ ਇੱਕ ਫ਼ਿਲਮ ਬਗੈਰ ਕਿਸੇ ਫੀਸ ਦੇ ਕਰਨ ਜਾ ਰਹੇ ਹਨ।

ਇਹ ਫ਼ਿਲਮ ਹੈ 'ਮੋਹਨਦਾਸ'ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਨੂੰ ਇਸ ਫ਼ਿਲਮ ਦੀ ਕਹਾਣੀ ਐਨੀ ਪਸੰਦ ਆ ਗਈ ਕਿ ਬੰਦੇ ਨੇ ਫੀਸ ਲੈਣ ਤੋਂ ਹੀ ਨਾ ਕਰ ਦਿੱਤੀ। ਯਾਦ ਰਹੇ ਇਹ ਉਹੀ ਸੁਸ਼ਾਂਤਸਿੰਘ ਹਨ, ਜਿਨ੍ਹਾਂ ਨੇ ਰਾਮੂ ਦੇ 'ਜੰਗਲ' ਵਿੱਚ ਧੂਮ ਮਚਾ ਦਿੱਤੀ ਸੀ। ਵੈਸੇ ਉਹਨਾਂ ਨੂੰ ਰਾਮੂ ਦਾ ਪ੍ਰੋਡਕਟ ਹੀ ਕਹਿਣਾ ਉਚਿਤ ਹੋਵੇਗਾ, ਕਿਉਂਕਿ ਉਹਨਾਂ ਨੇ ਰਾਮੂ ਦੀ ਫ਼ਿਲਮ 'ਸੱਤਿਆ' ਅਤੇ 'ਕੌਣ' ਵਿੱਚ ਵੀ ਦਮਦਾਰ ਅਭਿਨੈ ਕੀਤਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬਿਨਾਂ ਫੀਸ ਦੇ ਕੰਮ ਕਰਨਗੇ ਸੁਸ਼ਾਂਤ