ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਕਿਸ ਸੀਨ ਦਾ ਪ੍ਰਚਾਰ
ਖਬਰਾਂ/ ਗੱਪ ਸ਼ਪ
Feedback Print Bookmark and Share
 
PR
ਕੁੱਝ ਸਮਾਂ ਪਹਿਲਾਂ ਚੁੰਬਨ ਸੀਨ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹਿੰਦੀਆਂ ਸਨ। ਜਿਵੇਂ ਫ਼ਿਲਮ 'ਕਮਬਖਤ ਇਸ਼ਕ' ਵਿੱਚ ਕਰੀਨਾ ਅਤੇ ਅਕਸ਼ੇ ਦੇ ਵਿਚਕਾਰ ਦੱਸ ਕਿਸ ਸੀਨ ਹਨ। ਪਰ ਹੁਣ ਮਾਮਲਾ ਇਸ ਤੋਂ ਵੀ ਅੱਗੇ ਨਜ਼ਰ ਆ ਰਿਹਾ ਹੈ।

ਖ਼ਬਰ ਹੈ ਕਿ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਨੇ ਫ਼ਿਲਮ 'ਲਵ ਆਜਕੱਲ੍ਹ' ਵਿੱਚ ਕੋਈ ਕਸਰ ਨਹੀਂ ਛੱਡੀ। ਦੋਨਾਂ ਨੇ ਨਾ ਸਿਰਫ ਹਾਟ ਸ਼ਾਟ ਦਿੱਤੇ, ਬਲਕਿ ਇਹਨਾਂ ਦਾ ਪ੍ਰਚਾਰ ਵੀ ਕਰ ਰਹੇ ਹਨ। ਇਸ ਫ਼ਿਲਮ ਵਿੱਚ ਸਾਡੀ ਦੋਨਾਂ ਦੀ ਜੋੜੀ ਹੈ, ਇਸ ਲਈ ਸਾਨੂੰ ਇੱਕ ਦੂਜੇ ਨੂੰ ਹੱਥ ਲਗਾਉਣਾ, ਕਿਸ ਕਰਨਾ ਹੀ ਸੀ। ਇੱਥੇ ਸਰੀਰਕ ਨਜਦੀਕੀ ਜਰੂਰੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕਿਸ ਸੀਨ ਦਾ ਪ੍ਰਚਾਰ