ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਿਲਪਾ ਨੂੰ ਮਿਲਿਆ ਅਵਾਰਡ  Search similar articles
ਬ੍ਰਿਟੇਨ ਸ਼ਿਲਪਾ ਸ਼ੇਟੀ ਦਾ ਦੂਜਾ ਘਰ ਹੈ ਕਿਉਂਕਿ ਬ੍ਰਿਟੇਨ ਵਿੱਚ ਰਹਿਣ ਵਾਲੇ ਸ਼ਿਲਪਾ ਨੂੰ ਬਹੁਤ ਪਸੰਦ ਕਰਦੇ ਹਨ। 'ਬਿਗ ਬ੍ਰਦਰ' ਸ਼ੋਅ ਜਿੱਤਣ ਦੇ ਬਾਅਦ ਉਹ ਬ੍ਰਿਟੇਨ ਦੇ ਘਰ ਘਰ ਵਿੱਚ ਲੋਕਪ੍ਰਿਅ ਹੋ ਗਈ ਹੈ। ਸ਼ਿਲਪਾ ਨੂੰ ਹਾਲ ਵਿੱਚ ਹੀ ਯੂ.ਕੇ. ਦਾ ਮਸ਼ਹੂਰ ਅਵਾਰਡ 'ਗਲੋਬਲ ਕਲਚਰਲ ਡਾਈਵਰਸਿਟੀ ਅਵਾਰਡ' ਦਿੱਤਾ ਗਿਆ।

ਸ਼ਿਲਪਾ ਇਸ ਅਵਾਰਡ ਨੂੰ ਪਾ ਕੇ ਬਹੁਤ ਖੁਸ਼ ਹੈ। ਉਹ ਕਹਿੰਦੀ ਹੈ ਕਿ ਇਹ ਅਵਾਰਡ ਪਿਛਲੇ ਸਾਲ ਜੈਕੀ ਚੇਨ ਨੂੰ ਦਿੱਤਾ ਗਿਆ ਸੀ। ਇਸ ਸਾਲ ਮੈਨੂੰ ਇਸ ਦੇ ਯੋਗ ਮੰਨਿਆ ਗਿਆ। ਮੈਂ ਇਸ ਨੂੰ ਪਾ ਕੇ ਬਹੁਤ ਖੁਸ਼ ਹਾਂ।

ਸ਼ਿਲਪਾ ਬ੍ਰਿਟੀਸ਼ ਪ੍ਰਧਾਨ ਮੰਤਰੀ ਨੂੰ ਮਿਲਣ ਵੀ ਗਈ ਸੀ ਅਤੇ ਦੋਵਾਂ ਨੇ ਗੱਲਬਾਤ ਵੀ ਕੀਤੀ। ਉਹ ਕਹਿੰਦੀ ਹਨ ਕਿ ਇਹ ਮੁਲਾਕਾਤ ਵੀ ਇਸ ਅਵਾਰਡ ਪ੍ਰੋਗਰਾਮ ਦਾ ਹਿੱਸਾ ਸੀ। ਮੈਂ ਬ੍ਰਿਟੀਸ਼ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਘਰ ਵਿੱਚ ਮਿਲੀ ਸੀ। ਇਹ ਇਕ ਯਾਦਗਾਰ ਮੁਲਾਕਾਤ ਸੀ।
ਹੋਰ ਵੀ
ਨਾਟੀ@ ਫੋਰਟੀ
ਅਜੀਜ ਮਿਰਜਾ ਦੀ ਕਿਸਮਤ ਕਨੈਕਸ਼ਨ
ਧੋਨੀ ਦੀ ਪਾਰਟੀ ਵਿੱਚ ਬਿਪਾਸ਼ਾ
ਅਮ੍ਰਿਤਾ ਰਾਵ ਦਾ ਸ਼ਾਰਟਕਟ
ਸੋਫੀ ਬਣੀ 'ਡਾਇਰੈਕਟਰ'
ਵਿਦਿਆ ਅਤੇ ਸਰਕਾਰ ਦੇ ਵਿਚਕਾਰ ਸਬੰਧ ਸਮਾਨ