ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਜੀਜ ਮਿਰਜਾ ਦੀ ਕਿਸਮਤ ਕਨੈਕਸ਼ਨ  Search similar articles
ਅਜੀਜ ਮਿਰਜਾ ਨੇ ਆਪਣੀ ਬੇਟੀ ਰਾਹਿਲਾ ਦਾ ਆਈਡੀਆ ਨੂੰ ਲੈ ਕੇ ਫਿਲਮ 'ਕਿਸਮਤ ਕਨੈਕਸ਼ਨ' ਨੂੰ ਰਿਲੀਜ਼ ਕਰਨ ਵਾਲੇ ਹਨ। ਇਹ ਫਿਲਮ ਟੋਰੰਟੋ ਦੇ ਇਕ ਮੱਧਵਰਗੀ ਪਰਿਵਾਰ ਦੀ ਕਹਾਣੀ ਹੈ। ਇਹ ਪਰਿਵਾਰ ਬਿਹਤਰ ਜਿੰਦਗੀ ਦੇ ਲਈ ਸੰਘਰਸ਼ ਕਰਦਾ ਹੈ।

ਜੂਹੀ ਚਾਵਲਾ ਨੇ ਇਸ ਫਿਲਮ ਦੇ ਲਈ ਸ਼ਾਹਰੁਖ ਖਾਨ ਦੇ ਨਾਮ ਦਾ ਸੁਝਾਵ ਦਿੱਤਾ ਸੀ। ਅਜੀਜ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਸ਼ਾਹਰੁਖ ਹੁਣ 40 ਸਾਲਾਂ ਤੋਂ ਵੱਡੇ ਹੋ ਗਏ ਹਨ। ਉਹਨਾਂ ਦੇ ਚਿਹਰੇ ਤੇ ਉਹ ਮਾਸੂਮੀਅਤ ਦੇ ਭਾਵ ਨਹੀਂ ਆ ਸਕਦੇ। ਇਸਲਈ ਉਹਨਾਂ ਨੇ ਸ਼ਾਹਿਦ ਕਪੂਰ ਨੂੰ ਲਿਆ। ਨਾਇਕ ਦੇ ਰੂਪ ਵਿੱਚ ਵਿਦਿਆ ਬਾਲਨ ਹੈ।

ਇਸ ਤੋਂ ਪਹਿਲਾਂ ਅਜੀਜ 'ਰਾਜੂ ਬਣ ਗਿਆ ਜੈਂਟਲਮੈਨ' 'ਯਸ ਬਾਸ', 'ਚਲਤੇ ਚਲਤੇ' ਵਰਗੀਆਂ ਸਫਲ ਫਿਲਮਾਂ ਬਣਾ ਚੁਕੇ ਹਨ। ਟੀਵੀ ਸੀਰੀਅਲ 'ਨੁੱਕੜ' ਅਤੇ 'ਸਰਕਸ' ਨਾਲ ਉਹ ਮਸ਼ਹੂਰ ਹੋਏ ਸੀ।
ਹੋਰ ਵੀ
ਧੋਨੀ ਦੀ ਪਾਰਟੀ ਵਿੱਚ ਬਿਪਾਸ਼ਾ
ਅਮ੍ਰਿਤਾ ਰਾਵ ਦਾ ਸ਼ਾਰਟਕਟ
ਸੋਫੀ ਬਣੀ 'ਡਾਇਰੈਕਟਰ'
ਵਿਦਿਆ ਅਤੇ ਸਰਕਾਰ ਦੇ ਵਿਚਕਾਰ ਸਬੰਧ ਸਮਾਨ
ਜਾਨੀ ਨਾਲ ਤੁਲਨਾ ਕੀਤੀ
ਸ਼ੁਸ਼ਮਿਤਾ ਹੋਈ ਮੋਟੀ