ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧੋਨੀ ਦੀ ਪਾਰਟੀ ਵਿੱਚ ਬਿਪਾਸ਼ਾ  Search similar articles
7 ਜੁਲਾਈ ਨੂੰ ਭਾਰਤੀ ਟੀਮ ਦੇ ਪ੍ਰਮੁੱਖ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਦਾ ਜਨਮ ਦਿਨ ਸੀ। ਇਸ ਮੌਕੇ ਨੂੰ ਯਾਦਗਾਰ ਬਨਾਉਣ ਦੇ ਲਈ ਧੋਨੀ ਨੇ ਮੁੰਬਈ ਦੇ ਇਕ ਆਲੀਸ਼ਾਨ ਹੋਟਲ ਵਿੱਚ ਪਾਰਟੀ ਦਿੱਤੀ।

ਇਸ ਪਾਰਟੀ ਵਿੱਚ ਧੋਨੀ ਦੇ ਦੋਸਤ, ਬੀਸੀਸੀਆਈ ਦੇ ਉੱਚ ਅਧਿਕਾਰੀ, ਕੁੱਝ ਕ੍ਰਿਕੇਟ ਖਿਡਾਰੀਆਂ ਦੇ ਇਲਾਵਾ, ਬਾਲੀਵੁੱਡ ਦੇ ਵੀ ਕੁੱਝ ਲੋਕ ਸ਼ਾਮਿਲ ਹੋਏ।

ਗਲੈਮਰ ਜਗਤ ਦੇ ਲੋਕਾਂ ਨਾਲ ਵੀ ਧੋਨੀ ਦੇ ਨਜ਼ਦੀਕੀ ਰਿਸ਼ਤੇ ਹਨ। ਫਿਲਮ ਅਭਿਨੇਤਰੀ ਦੀਪੀਕਾ ਪਾਦੁਕੋਣ ਨਾਲ ਧੋਨੀ ਦੀ ਨਜਦੀਕੀਆਂ ਦੀ ਕਾਫੀ ਚਰਚਾ ਹੋ ਰਹੀ ਹੈ। ਉਹਨਾਂ ਨੂੰ ਸ਼ਾਇਦ ਧੋਨੀ ਨੇ ਨਹੀਂ ਸੱਦਿਆ, ਪਰ ਧੋਨੀ ਬਿਪਾਸ਼ਾ ਨੂੰ ਸੱਦਾ ਦੇਣਾ ਨਹੀ ਭੁੱਲੇ।

ਬਿਪਾਸ਼ਾ ਇਕ ਚੰਗਾ ਦੋਸਤ ਹੋਣ ਤੇ ਨਾਤੇ ਆਪਣੇ ਪ੍ਰੇਮੀ ਜਾਨ ਅਬ੍ਰਾਹਿਮ ਦੇ ਨਾਲ ਪਾਰਟੀ ਵਿੱਚ ਸ਼ਾਮਿਲ ਹੋਈ। ਫਿਲਮ ਜਗਤ ਦੀਆਂ ਕੁੱਝ ਹੋਰ ਅਭਿਨੇਤਰੀਆਂ ਵੀ ਧੋਨੀ ਦੀ ਪਾਰਟੀ ਵਿੱਚ ਸ਼ਾਮਿਲ ਹੋਈਆਂ।
ਹੋਰ ਵੀ
ਅਮ੍ਰਿਤਾ ਰਾਵ ਦਾ ਸ਼ਾਰਟਕਟ
ਸੋਫੀ ਬਣੀ 'ਡਾਇਰੈਕਟਰ'
ਵਿਦਿਆ ਅਤੇ ਸਰਕਾਰ ਦੇ ਵਿਚਕਾਰ ਸਬੰਧ ਸਮਾਨ
ਜਾਨੀ ਨਾਲ ਤੁਲਨਾ ਕੀਤੀ
ਸ਼ੁਸ਼ਮਿਤਾ ਹੋਈ ਮੋਟੀ
ਸ਼ਾਹਿਦ ਦੀ ਸ਼ਾਨਦਾਰ ਕਿਸਮਤ