ਸੂਰਜ ਬੜਜਾਤਿਆ ਦੀ ਫਿਲਮ 'ਵਿਵਾਹ' ਨਾਲ ਇਕ ਪਾਰਿਵਾਰਿਕ ਲੜਕੀ ਦੀ ਭੂਮਿਕਾ ਵਿੱਚ ਲੋਕਪ੍ਰਿਅ ਅਮ੍ਰਿਤਾ ਰਾਵ ਨੇ ਪਿਛਲੇ ਦਿਨਾਂ ਵਿੱਚ 'ਸ਼ਾਰਟਕਟ' ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ।
'ਸ਼ਾਰਟਕਟ' ਦਾ ਅਮ੍ਰਿਤਾ ਤੇ ਐਨਾ ਅਸਰ ਹੋਇਆ ਕਿ ਉਹਨਾਂ ਨੇ ਸ਼ਾਰਟ ਡ੍ਰੈਸਾਂ ਪਾਉਣੀਆਂ ਸ਼ੁਰੂ ਕਰ ਦਿੱਤੀਆ। ਜਦੋਂ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਸਵਾਲ ਪੁੱਛੇ ਕਿ ਇਹ ਕੀ ਹੋ ਗਿਆ ਹੈ, ਤਾਂ ਅਮ੍ਰਿਤਾ ਨੇ ਜਵਾਬ ਦਿੱਤਾ ਕਿ ਮਾਰੀਸ਼ੀਅਸ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਇਮੇਜ ਬਦਲਣ ਤੇ ਜੋਰ ਪਾਇਆ ਹੈ।
ਅਮ੍ਰਿਤਾ ਨੂੰ ਇਮੇਜ ਬਦਲਣ ਦਾ ਇਕ ਹੀ ਤਰੀਕਾ ਨਜ਼ਰ ਆਇਆ ਕਿ ਮਲਿਕਾ ਸ਼ੇਰਾਵਤ ਜਾਂ ਰਾਖੀ ਸਾਵੰਤ ਦੀ ਤਰ੍ਹਾਂ ਛੋਟੇ ਕਪੜੇ ਪਾਉਣ।
|