ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਾਨੀ ਨਾਲ ਤੁਲਨਾ ਕੀਤੀ  Search similar articles
ਡੀਨੋ ਮੋਰਿਆ ਇਹਨਾਂ ਦਿਨਾਂ ਵਿੱਚ ਵੱਖਰੇ ਰੂਪ ਵਿੱਚ ਨਜ਼ਰ ਆ ਰਹੇ ਹਨ। ਡੀਨੋ ਨੇ ਫ੍ਰੈਂਚ ਦਾੜੀ ਰੱਖ ਲਈ ਹੈ। ਡੀਨੋ ਦੇ ਇਸ ਲੁੱਕ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਈ ਲੋਕਾਂ ਨੇ ਤਾਂ ਡੀਨੋ ਦੀ ਤੁਲਨਾ ਹਾਲੀਵੁੱਡ ਦੇ ਸਿਤਾਰੇ ਜਾਨੀ ਡਿੱਪ ਨਾਲ ਵੀ ਕੀਤੀ। ਡੀਨੋ ਇਸ ਗੱਲ ਨਾਲ ਐਨੇ ਖੁਸ਼ ਹਨ ਕਿ ਹੁਣ ਉਹਨਾਂ ਨੇ ਇਹ ਤੈਅ ਕੀਤਾ ਹੈ ਕਿ ਕੁੱਝ ਦਿਨਾਂ ਤੱਕ ਉਹ ਆਪਣਾ ਲੁੱਕ ਇਸ ਤਰ੍ਹਾਂ ਹੀ ਰੱਖਣਗੇ।
ਹੋਰ ਵੀ
ਸ਼ੁਸ਼ਮਿਤਾ ਹੋਈ ਮੋਟੀ
ਸ਼ਾਹਿਦ ਦੀ ਸ਼ਾਨਦਾਰ ਕਿਸਮਤ
ਆਟੋਗ੍ਰਾਫ ਦੇਣਾ ਚੰਗਾ ਲੱਗਦਾ ਹੈ
ਪ੍ਰੋਗਰਾਮਾਂ ਵਿੱਚ ਇਕੱਲੇ ਅਮਿਤਾਭ
ਅਜੇ ਵੀ ਹਿੰਦੀ ਨਹੀਂ ਸੁਧਰੀ
ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨਾ ਪਸੰਦ ਹੈ