ਸ਼ੁਸ਼ਮਿਤਾ ਸੇਨ ਦਾ ਵਜਨ ਇਹਨਾਂ ਦਿਨਾਂ ਵਿੱਚ ਕਾਫੀ ਵੱਧ ਗਿਆ ਹੈ ਅਤੇ ਉਹ ਜਿੱਥੇ ਵੀ ਜਾਂਦੀ ਹੈ, ਉਹਨਾਂ ਦੇ ਦੋਸਤ ਅਤੇ ਦੂਜੇ ਲੋਕ ਸ਼ੁਸ਼ਮਿਤਾ ਤੋਂ ਉਹਨਾਂ ਦੇ ਵਜਨ ਬਾਰੇ ਹੀ ਗੱਲ ਕਰਦੇ ਹਨ।
ਇਸ ਬਾਰੇ ਵਿੱਚ ਸੁਸ਼ਮਿਤਾ ਦਾ ਕਹਿਣਾ ਹੈ ਕਿ ਵਜਨ ਮੇਰਾ ਵੱਧ ਗਿਆ ਹੈ ਤਾਂ ਇਸ ਨਾਲ ਲੋਕਾਂ ਨੂੰ ਕੀ ਤਕਲੀਫ ਹੈ। ਉਹਨਾਂ ਦੇ ਅਨੁਸਾਰ ਉਹ ਵਜਨ ਵੱਧਣ ਨਾਲ ਕਾਫੀ ਚੰਗਾ ਮਹਿਸੂਸ ਕਰ ਰਹੀ ਹੈ।
|