ਬੱਚਨ ਪਰਿਵਾਰ ਵਿੱਚੋਂ ਇਹਨਾਂ ਦਿਨਾਂ ਵਿੱਚ ਸਿਰਫ ਅਮਿਤਾਭ ਹੀ ਜਨਤਕ ਪ੍ਰੋਗਰਾਮਾਂ ਵਿੱਚ ਭਾਗ ਲੈ ਰਹੇ ਹਨ। ਦਰਅਸਲ, ਐਸ਼ਵਰਿਆ ਬੱਚਨ ਦੇ ਪਿਤਾ ਜੀ ਕੁੱਝ ਸਮੇਂ ਤੋਂ ਬਿਮਾਰ ਸੀ। ਇਸ ਦੇ ਬਾਅਦ ਐਸ਼ ਨੂੰ ਮਿਜਲਸ ਹੋ ਗਏ ਇਸ ਕਾਰਨ ਅਭਿਸ਼ੇਕ ਨੂੰ ਸ਼ੂਟਿੰਗ ਛੱਡ ਕੇ ਐਸ਼ ਦੇ ਕੋਲ ਆਉਣਾ ਪਿਆ।
ਇਸ ਦੇ ਇਲਾਵਾ ਜਯਾ ਬੱਚਨ ਦੀ ਮਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਉਹ ਵੀ ਮਾਂ ਨੂੰ ਮਿਲਣ ਦੇ ਲਈ ਭੋਪਾਲ ਚਲੀ ਗਈ। ਇਸ ਕਾਰਨ ਜਨਤਕ ਪ੍ਰੋਗਰਾਮਾਂ ਵਿੱਚ ਕੇਵਲ ਅਮਿਤਾਭ ਹੀ ਨਜ਼ਰ ਆ ਰਹੇ ਹਨ।
ਫਿਲਮ 'ਜਾਨੇ ਤੂੰ ਜਾ ਜਾਨੇ ਨਾ' ਦੇ ਲਈ ਆਮਿਰ ਖਾਨ ਨੇ ਬੱਚਨ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੁਲਾਇਆ ਸੀ, ਪਰ ਕੇਵਲ ਅਮਿਤਾਭ ਹੀ ਆ ਪਾਏ। ਅਮਿਤਾਭ ਨੇ ਬਾਕਿ ਮੈਂਬਰਾਂ ਦੇ ਨਾ ਆਉਣ ਦਾ ਕਾਰਨ ਵੀ ਆਮਿਰ ਨੂੰ ਦੱਸਿਆ।
|