ਕੈਟਰੀਨਾ ਕੈਫ ਨੂੰ ਬਾਲੀਵੁੱਡ ਵਿੱਚ ਆਏ ਹੋਏ ਕਾਫੀ ਸਮਾਂ ਹੋ ਗਿਆ ਹੈ ਅਤੇ ਉਹਨਾਂ ਨੇ ਕਾਫੀ ਹਿਟ ਫਿਲਮਾਂ ਵੀ ਦਿੱਤੀਆਂ ਹਨ, ਇਸਦੇ ਬਾਵਜੂਦ ਉਹ ਹਿੰਦੀ ਠੀਕ ਤਰ੍ਹਾਂ ਨਾਲ ਨਹੀਂ ਬੋਲ ਸਕਦੀ ਹੈ।
ਕੁਝ ਦਿਨ ਪਹਿਲਾਂ ਇੱਕ ਟੈਲੀਵਿਜਨ ਸ਼ੋਅ, ਜਿਸ ਨੂੰ ਸਾਜਿਦ ਖਾਨ ਹੋਸਟ ਕਰ ਰਹੇ ਹਨ, ਵਿੱਚ ਕੈਟਰੀਨਾ ਦੇ ਨਾਲ ਅਜਿਹੀ ਹੀ ਘਟਨਾ ਹੋਈ। ਜਦੋਂ ਕੈਟਰੀਨਾ ਨੂੰ ਹਿੰਦੀ ਵਿੱਚ ਬੋਲਣ ਲਈ ਕਿਹਾ ਗਿਆ ਤਾਂ ਉਹ ਕੁਝ ਵੀ ਨਹੀਂ ਬੋਲ ਸਕੀ ਅਤੇ ਅੰਤ ਵਿੱਚ ਕੈਟਰੀਨਾ ਨੂੰ ਅੰਗਰੇਜੀ ਵਿੱਚ ਹੀ ਬੋਲਣਾ ਪਿਆ।
|