ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨਾ ਪਸੰਦ ਹੈ  Search similar articles
IFMIFM
ਨੇਹਾ ਧੂਪੀਆ ਨੂੰ ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨ ਵਿੱਚ ਮਜਾ ਆਉਂਦਾ ਹੈ।

ਨੇਹਾ ਦੇ ਅਨੁਸਾਰ ਪਹਿਲਾਂ ਉਹਨਾਂ ਨੇ ਸਧਾਰਨ ਮਸਾਲਾ ਫਿਲਮਾਂ ਕੀਤੀਆਂ ਅਤੇ ਲੋਕਾਂ ਨੇ ਪਸੰਦ ਕੀਤਾ, ਪਰ ਬਾਲੀਵੁੱਡ ਵਿੱਚ ਸਮੱਸਿਆ ਇਹ ਹੈ ਕਿ ਜੇਕਰ ਤੁਸੀਂ ਕਿਸੇ ਇੱਕ ਕਿਰਦਾਰ ਵਿੱਚ ਹਿਟ ਹੋ ਜਾਂਦੇ ਹੋ ਤਾਂ ਸਾਰੇ ਤੁਹਾਨੂੰ ਉਸੇ ਤਰ੍ਹਾਂ ਦਾ ਕਿਰਦਾਰ ਆਫਰ ਕਰਦੇ ਹਨ, ਜਦੋਂ ਕਿ ਉਹ ਅਜਿਹਾ ਨਹੀਂ ਚਾਹੁੰਦੀ ਹੈ।

ਹੁਣ ਉਹ ਫਿਲਮ ਦੇ ਬੈਨਰ ਦੀ ਬਜਾਏ ਸਕ੍ਰਿਪਟ ਤੇ ਧਿਆਨ ਦਿੰਦੀ ਹੈ। ਉਹਨਾਂ ਨੂੰ ਜੋ ਵੀ ਸਕ੍ਰਿਪਟ ਪਸੰਦ ਆਉਂਦੀ ਹੈ ਉਹ ਫਿਲਮ ਕਰਨ ਲਈ ਤਿਆਰ ਹੋ ਜਾਂਦੀ ਹੈ। ਫਿਲਮ 'ਮਿਥਿਆ' ਅਤੇ 'ਵਾਯਾ ਦਾਰਜੀਲਿੰਗ' ਕਰਨ ਵਿੱਚ ਉਹਨਾਂ ਨੂੰ ਬਹੁਤ ਮਜਾ ਆਇਆ ਅਤੇ ਸੰਤੁਸ਼ਟੀ ਵੀ ਮਿਲੀ।

ਨੇਹਾ ਦੇ ਅਨੁਸਾਰ ਜਦੋਂ ਤੱਕ ਫਿਲਮਾਂ ਕਰਨ ਵਿੱਚ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਰਹੇਗੀ, ਉਹ ਅਜਿਹੀਆਂ ਫਿਲਮਾਂ ਕਰਦੀ ਰਹੇਗੀ।
ਹੋਰ ਵੀ
ਦੋ ਦਿਨ ਤੱਕ ਗੱਲਬਾਤ ਬੰਦ ਰਹੀ
ਘਈ ਤੋਂ ਪੈਸੇ ਨਹੀਂ ਲਏ
ਚੁੱਪ ਰਹਿਣਾ ਹੀ ਪਸੰਦ ਹੈ ਮਲਿਕਾ ਨੂੰ
ਹਿੰਦੀ ਵਿੱਚ ਫੈਨਸ ਨਾਲ ਸੰਪਰਕ
ਲੋਕੇਸ਼ਨ ਲੱਭਣ ਲਈ ਕਸ਼ਮੀਰ ਗਏ
ਅਸਫਲ ਨਹੀਂ ਹੈ ਸਿਕੰਦਰ