ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੁੱਪ ਰਹਿਣਾ ਹੀ ਪਸੰਦ ਹੈ ਮਲਿਕਾ ਨੂੰ  Search similar articles
ਮਲਿਕਾ ਸ਼ੇਰਾਵਤ ਜਦੋਂ ਵੀ ਬੋਲਦੀ ਹੈ, ਕੁਝ ਨਾ ਕੁਝ ਵਿਵਾਦ ਖੜਾ ਹੋ ਹੀ ਜਾਂਦਾ ਹੈ। ਇਸ ਕਰਕੇ ਉਹ ਹੁਣ ਚੁੱਪ ਰਹਿਣਾ ਹੀ ਪਸੰਦ ਕਰਦੀ ਹੈ।

ਕੁਝ ਦਿਨ ਪਹਿਲਾਂ ਜੂਨੀਅਰ ਆਰਟਿਸਟ ਦੇ ਅਧਿਕਾਰਾਂ ਲਈ ਉਹਨਾਂ ਨੇ ਆਪਣੇ ਵੱਲੋਂ ਪਹਿਲ ਕੀਤੀ ਸੀ ਅਤੇ ਇਸ ਦੇ ਬਾਅਦ ਤੋਂ ਉਹਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਉਹ ਅੱਜ ਕੱਲ੍ਹ ਕੀ ਕਰ ਰਹੀ ਹੈ। ਫਿਲਮਾਂ ਦੇ ਸੈਟਸ ਤੇ ਵੀ ਮਲਿਕਾ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਹੋਰ ਸਿਤਾਰਿਆਂ ਦੇ ਨਾਲ ਕਾਫੀ ਘੱਟ ਗੱਲ ਕਰਦੀ ਹੈ।
ਹੋਰ ਵੀ
ਹਿੰਦੀ ਵਿੱਚ ਫੈਨਸ ਨਾਲ ਸੰਪਰਕ
ਲੋਕੇਸ਼ਨ ਲੱਭਣ ਲਈ ਕਸ਼ਮੀਰ ਗਏ
ਅਸਫਲ ਨਹੀਂ ਹੈ ਸਿਕੰਦਰ
ਜਗਮੋਹਨ ਮੂੰਦੜਾ ਦੀ ਫਿਲਮ ਵਿੱਚ ਸੋਨਲ!
ਰਿਆ ਨੂੰ ਬੁਲਾਇਆ ਸਲਮਾਨ ਨੇ
ਸ਼ਿਲਪਾ ਐਕਸ਼ਨ ਦੀ ਸਿੱਖਿਆ ਲਵੇਗੀ