ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲੋਕੇਸ਼ਨ ਲੱਭਣ ਲਈ ਕਸ਼ਮੀਰ ਗਏ  Search similar articles
ਨਿਰਦੇਸ਼ਕ ਰਾਹੁਲ ਢੋਲਕੀਆ ਅੱਤਵਾਦ ਤੇ ਫਿਲਮ 'ਲਮਹਾ' ਬਣਾਉਣ ਜਾ ਰਹੇ ਹਨ। ਫਿਲਮ ਦੀ ਲੋਕੇਸ਼ਨ ਲਈ ਉਹ ਕਸ਼ਮੀਰ ਦੇ ਅਜਿਹੇ ਇਲਾਕਿਆਂ ਵਿੱਚ ਗਏ, ਜਿੱਥੇ ਅੱਤਵਾਦ ਦਾ ਜੋਰ ਕਾਫੀ ਜਿਆਦਾ ਹੈ।

ਰਾਹੁਲ ਦੇ ਅਨੁਸਾਰ ਉਹਨਾਂ ਨੂੰ ਇਹ ਅਨੁਭਵ ਪੂਰੀ ਜਿੰਦਗੀ ਯਾਦ ਰਹੇਗਾ। ਸੈਨਾ ਦੇ ਜਵਾਨਾਂ ਨੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ। ਰਾਹੁਲ ਦੇ ਅਨੁਸਾਰ ਉੱਥੋਂ ਦੇ ਲੋਕ ਹਰ ਰੋਜ ਦਹਿਸ਼ਤ ਦੀ ਛਾਂ ਵਿੱਚ ਰਹਿੰਦੇ ਹਨ ਅਤੇ ਹੁਣ ਉਹਨਾਂ ਨੂੰ ਇਸ ਦੀ ਆਦਤ ਹੋ ਗਈ ਹੈ।

ਇਹਨਾਂ ਥਾਵਾਂ ਤੇ ਰਾਹੁਲ ਆਪਣੀ ਫਿਲਮ ਦੀ ਸ਼ੂਟਿੰਗ ਕਰਨਾ ਚਾਹੁੰਦੇ ਹਨ। ਉਹਨਾਂ ਦਾ ਤਰਕ ਇਹ ਹੈ ਕਿ ਜਦੋਂ ਸਥਾਨੀ ਲੋਕ ਅਜਿਹੀ ਸਥਿਤੀ ਵਿੱਚ ਰਹਿ ਸਕਦੇ ਹਨ ਤਾਂ ਅਸੀਂ ਕੁਝ ਦਿਨ ਸ਼ੂਟਿੰਗ ਕਿਉਂ ਨਹੀਂ ਕਰ ਸਕਦੇ? ਫਿਲਮ ਵਿੱਚ ਸੰਜੇ ਦੱਤ ਅਤੇ ਕੁਣਾਲ ਕਪੂਰ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ।
ਹੋਰ ਵੀ
ਅਸਫਲ ਨਹੀਂ ਹੈ ਸਿਕੰਦਰ
ਜਗਮੋਹਨ ਮੂੰਦੜਾ ਦੀ ਫਿਲਮ ਵਿੱਚ ਸੋਨਲ!
ਰਿਆ ਨੂੰ ਬੁਲਾਇਆ ਸਲਮਾਨ ਨੇ
ਸ਼ਿਲਪਾ ਐਕਸ਼ਨ ਦੀ ਸਿੱਖਿਆ ਲਵੇਗੀ
ਮਿਨਿਸ਼ਾ ਵਾਰ-ਵਾਰ ਘਰ ਕਿਉਂ ਬਦਲਦੀ ਹੈ?
ਫਿਟਨੈਸ ਦਾ ਖਿਆਲ