ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੁਣ ਤੇ ਹੀ ਰੁੱਝੇ ਹੋਏ ਹਨ ਹਰਮਨ
ਹੈਰੀ ਬਾਵੇਜਾ ਦੇ ਪੁੱਤਰ ਹਰਮਨ ਬਾਵੇਜਾ ਹੁਣੇ ਤੋਂ ਹੀ ਕਾਫੀ ਰੁੱਝੇ ਹੋਏ ਹਨ, ਜਦੋਂਕਿ ਉਹਨਾਂ ਦੀ ਇੱਕ ਵੀ ਫਿਲਮ ਅਜੇ ਰਿਲੀਜ਼ ਨਹੀਂ ਹੋਈ ਹੈ। ਹਰਮਨ ਨੇ ਕੁੱਝ ਦਿਨ ਪਹਿਲਾਂ ਜੈਪੁਰ ਵਿੱਚ ਪੂਰੀ ਰਾਤ ਸ਼ੂਟਿੰਗ ਕੀਤੀ ਅਤੇ ਸਵੇਰੇ ਦੀ ਫਲਾਈਟ ਨਾਲ ਸਿੱਧੇ ਦਿੱਲੀ ਆ ਗਏ।

ਦਿੱਲੀ ਵਿੱਚ ਉਹਨਾਂ ਦੀ ਅਨੀਸ ਬਜਮੀ ਦੀ ਫਿਲਮ ਦੀ ਸ਼ੂਟਿੰਗ ਹੋਣੀ ਸੀ। ਹਰਮਨ ਨੇ ਇਥੇ ਵੀ ਸਾਰਾ ਦਿਨ ਸ਼ੂਟਿੰਗ ਕੀਤੀ ਫਿਰ ਜਾ ਕੇ ਰਾਤ ਨੂੰ ਆਰਾਮ ਕੀਤਾ। ਹਰਮਨ ਨੂੰ ਲੈ ਕੇ ਇੰਡਸਟਰੀ ਵਿੱਚ ਸਾਕਾਰਾਤਮਕ ਰੁੱਖ ਨਜ਼ਰ ਆ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਦਰਸ਼ਕ ਉਹਨਾਂ ਦੇ ਬਾਰੇ ਵਿੱਚ ਕੀ ਕਹਿੰਦੇ ਹਨ।
ਹੋਰ ਵੀ
ਬਿਪਾਸ਼ਾ ਦੀ ਥਾਂ ਤੇ ਪ੍ਰਾਚੀ
ਅਕਸ਼ੈ ਵੱਲੋਂ ਮੋਮ ਦਾ ਪੁਤਲਾ ਲਾਉਣ ਤੋਂ ਇਨਕਾਰ
ਪ੍ਰੀਤੀ ਦੀ ਪਸੰਦ ਦਾਲ ਰੋਟੀ
ਕੰਮ ਵਿੱਚ ਰੁੱਝੀ ਹੋਈ ਹੈ ਕਾਜੋਲ
ਜਦੋਂ ਈਸ਼ਾ ਨੂੰ ਲੱਗਿਆ ਡਰ
ਮਲਿਕਾ ਦਾ ਨਵਾਂ ਰੂਪ