ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿਪਾਸ਼ਾ ਦੀ ਥਾਂ ਤੇ ਪ੍ਰਾਚੀ
ਲੱਗਦਾ ਹੈ ਕਿ ਪ੍ਰਾਚੀ ਦੇਸਾਈ ਦੀ ਕਿਸਮਤ ਉਹਨਾਂ ਦਾ ਸਾਥ ਦੇ ਰਹੀ ਹੈ ਅਤੇ ਬਹੁਤ ਚੰਗੀ ਤਰ੍ਹਾਂ ਦੇ ਰਹੀ ਹੈ। ਫਰਹਾਨ ਅਖਤਰ ਦੀ ਫਿਲਮ 'ਰਾਕ ਆਨ' ਵਿੱਚ ਨਾਇਕਾ ਦਾ ਰੋਲ ਮਿਲਣ ਤੋਂ ਬਾਅਦ ਹੁਣ ਖ਼ਬਰ ਹੈ ਕਿ ਪ੍ਰਾਚੀ ਅੱਬਾਸ ਸਮਤਾਨ ਦੀ ਫਿਲਮ ਵਿੱਚ ਕੰਮ ਕਰਨ ਵਾਲੀ ਹੈ।

ਦਰਅਸਲ ਅੱਬਾਸ ਮਸਤਾਨ ਦੀ ਫਿਲਮ ਦਾ ਨਿਰਦੇਸ਼ਨ ਰੁਮੀ ਜਾਫਰੀ ਕਰਨ ਵਾਲੇ ਹਨ ਅਤੇ ਇਹ ਗੱਲ ਬਿਪਾਸ਼ਾ ਬਸੂ ਨੂੰ ਚੰਗੀ ਨਹੀਂ ਲੱਗੀ। ਬਿਪਾਸ਼ਾ ਨੇ ਆਪਣਾ ਨਾਲ ਫਿਲਮ ਤੋਂ ਵਾਪਸ ਲੈ ਲਿਆ ਹੈ। ਅੱਬਾਸ ਮਸਤਾਨ ਨੇ ਤੁਰੰਤ ਪ੍ਰਾਚੀ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਐਨੇ ਵੱਡੇ ਆਫਰ ਨੂੰ ਉਸੇਂ ਸਮੇਂ ਸਵੀਕਾਰ ਕਰ ਲਿਆ।

ਫਿਲਮ ਵਿੱਚ ਗੋਵਿੰਦਾ, ਫਰਦੀਨ ਖਾਨ, ਤੁਸ਼ਾਰ ਕਪੂਰ ਨਾਇਕ ਹਨ ਅਤੇ ਪ੍ਰਾਚੀ ਦੇ ਅਲਾਵਾ ਰਿਤੇਸ਼ ਦੇਸ਼ਮੁਖ ਦੀ ਗਰਲਫ੍ਰੈਂਡ ਜੇਨਲਿਆ ਵੀ ਕੰਮ ਕਰ ਰਹੀ ਹੈ।
ਹੋਰ ਵੀ
ਅਕਸ਼ੈ ਵੱਲੋਂ ਮੋਮ ਦਾ ਪੁਤਲਾ ਲਾਉਣ ਤੋਂ ਇਨਕਾਰ
ਪ੍ਰੀਤੀ ਦੀ ਪਸੰਦ ਦਾਲ ਰੋਟੀ
ਕੰਮ ਵਿੱਚ ਰੁੱਝੀ ਹੋਈ ਹੈ ਕਾਜੋਲ
ਜਦੋਂ ਈਸ਼ਾ ਨੂੰ ਲੱਗਿਆ ਡਰ
ਮਲਿਕਾ ਦਾ ਨਵਾਂ ਰੂਪ
ਕਰਿਸ਼ਮਾ ਦੀ ਵਾਪਸੀ ਦਾ ਇੰਤਜਾਰ