ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਕਸ਼ੈ ਵੱਲੋਂ ਮੋਮ ਦਾ ਪੁਤਲਾ ਲਾਉਣ ਤੋਂ ਇਨਕਾਰ
ਅਕਸ਼ੈ ਕੁਮਾਰ ਨੇ ਮੈਡਮ ਤੁਸਾਦ ਵੈਕਸ ਮਿਉਜਿਅਮ ਵਿੱਚ ਆਪਣਾ ਮੋਮ ਦਾ ਪੁਤਲਾ ਰੱਖਣ ਲਈ ਮਨ੍ਹਾਂ ਕਰ ਦਿੱਤਾ ਹੈ। ਅਕਸ਼ੈ ਦੇ ਅਨੁਸਾਰ ਅਜੇ ਉਹਨਾਂ ਨੂੰ ਇਹ ਸਨਮਾਨ ਪਾਉਣ ਲਈ ਕਾਫੀ ਸਫਲਤਾ ਪ੍ਰਾਪਤ ਕਰਨੀ ਹੈ।

ਅਕਸ਼ੈ ਕੁਮਾਰ ਦੇ ਪਹਿਲਾਂ ਆਮਿਰ ਖਾਨ ਨੇ ਵੀ ਮੈਡਮ ਤੁਸਾਦ ਵੈਕਸ ਮਿਉਜਿਮ ਨੂੰ ਮਨ੍ਹਾਂ ਕਰ ਦਿੱਤਾ ਸੀ। ਅਮਿਤਾਭ ਬੱਚਨ, ਸ਼ਾਹਰੁਖ ਖਾਨ, ਐਸ਼ਵਰਿਆ ਰਾਏ, ਸਲਮਾਨ ਖਾਨ ਦਾ ਮੋਮ ਦਾ ਪੁਤਲਾ ਵੈਕਸ ਮਿਉਜਿਅਮ ਵਿੱਚ ਰੱਖਿਆ ਗਿਆ ਹੈ।
ਹੋਰ ਵੀ
ਪ੍ਰੀਤੀ ਦੀ ਪਸੰਦ ਦਾਲ ਰੋਟੀ
ਕੰਮ ਵਿੱਚ ਰੁੱਝੀ ਹੋਈ ਹੈ ਕਾਜੋਲ
ਜਦੋਂ ਈਸ਼ਾ ਨੂੰ ਲੱਗਿਆ ਡਰ
ਮਲਿਕਾ ਦਾ ਨਵਾਂ ਰੂਪ
ਕਰਿਸ਼ਮਾ ਦੀ ਵਾਪਸੀ ਦਾ ਇੰਤਜਾਰ
ਵਿਵੇਕ ਦੀ ਨਵੀਂ ਦੋਸਤ