ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰੀਤੀ ਦੀ ਪਸੰਦ ਦਾਲ ਰੋਟੀ
ਪ੍ਰੀਤੀ ਜ਼ਿੰਟਾ ਆਪਣੀ ਆਈਪੀਐਲ ਟੀਮ ਨੂੰ ਕਾਫੀ ਉਤਸਾਹ ਦੇ ਨਾਲ ਪ੍ਰਮੋਟ ਕਰ ਰਹੀ ਹਨ, ਨਾਲ ਹੀ ਉਹ ਇਸ ਗੱਲ ਦਾ ਵੀ ਖਿਆਲ ਰੱਖ ਰਹੀ ਹੈ ਕਿ ਉਹਨਾਂ ਦੀ ਸਿਹਤ ਖਰਾਬ ਨਾ ਹੋ ਜਾਏ। ਅੱਗੇ ਆਉਣੇ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਅਮਿਤਾਭ ਬੱਚਨ ਦੇ ਅਨਫਰਗੇਟੇਬਲ ਟੂਰ ਤੇ ਜਾਣਾ ਹੈ।

ਪ੍ਰੀਤੀ ਦੇ ਅਨੁਸਾਰ ਉਹ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਲਈ ਭੁੱਖੀ ਨਹੀਂ ਰਹਿ ਸਕਦੀ। ਪ੍ਰੀਤੀ ਦਾ ਸਿਹਤਮੰਦ ਰਹਿਣ ਦਾ ਫੰਡਾ ਹੈ ਉਹ ਰੋਜ ਕਸਰਤ ਕਰਦੀ ਹੈ ਅਤੇ ਸਾਧਾਰਣ ਭੋਜਨ ਕਰਦੀ ਹੈ।

ਉਹਨਾਂ ਨੂੰ ਘਰ ਵਿੱਚ ਬਣੀ ਦਾਲ ਰੋਟੀ ਸਭ ਤੋਂ ਵਧੀਆ ਲੱਗਦੀ ਹੈ, ਪਰ ਐਤਵਾਰ ਦੇ ਦਿਨ ਉਹ ਖਾਣੇ ਦੇ ਨਿਯਮਾਂ ਦਾ ਧਿਆਨ ਨਹੀਂ ਰੱਖਦੀ ਅਤੇ ਉਹੀ ਖਾਂਦੀ ਹੈ, ਜੋ ਉਹਨਾਂ ਨੂੰ ਪਸੰਦ ਹੈ। ਪ੍ਰੀਤੀ ਨੂੰ ਮੀਠਾ ਖਾਣਾ ਘੱਟ ਪਸੰਦ ਹੈ ਇਸ ਲਈ ਉਹਨਾਂ ਦੇ ਅਨੁਸਾਰ ਉਹਨਾਂ ਦਾ ਵਜਨ ਇੱਕ ਸਮਾਨ ਬਣਿਆ ਰਹਿੰਦਾ ਹੈ।
ਹੋਰ ਵੀ
ਕੰਮ ਵਿੱਚ ਰੁੱਝੀ ਹੋਈ ਹੈ ਕਾਜੋਲ
ਜਦੋਂ ਈਸ਼ਾ ਨੂੰ ਲੱਗਿਆ ਡਰ
ਮਲਿਕਾ ਦਾ ਨਵਾਂ ਰੂਪ
ਕਰਿਸ਼ਮਾ ਦੀ ਵਾਪਸੀ ਦਾ ਇੰਤਜਾਰ
ਵਿਵੇਕ ਦੀ ਨਵੀਂ ਦੋਸਤ
ਖਤਰਿਆਂ ਦੇ ਖਿਡਾਰੀ : ਅੱਧੇ ਅਨਾੜੀ