ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਲਿਕਾ ਦਾ ਨਵਾਂ ਰੂਪ
IFMIFM
ਫਿਲਮ 'ਅਗਲੀ ਔਰ ਪਗਲੀ' ਦੇ ਸੈਟਸ ਤੇ ਮਲਿਕਾ ਸ਼ੇਰਾਵਤ ਦਾ ਅਲੱਗ ਹੀ ਰੂਪ ਦੇਖਣ ਨੂੰ ਮਿਲਿਆ। ਆਮਤੌਰ ਤੇ ਨਖਰੇ ਦਿਖਾਉਣ ਵਾਲੀ ਮਲਿਕਾ ਦਾ ਇਹ ਰੂਪ ਸਾਰਿਆਂ ਨੂੰ ਵਧੀਆ ਲੱਗਿਆ।

ਦਰਅਸਲ ਫਿਲਮ ਦੇ ਸੈਟਸ ਤੇ ਕਾਫੀ ਜੂਨੀਅਰ ਕਲਾਕਾਰ ਵੀ ਸਨ। ਫਿਲਮ ਨਿਰਮਾਤਾਵਾਂ ਦੁਆਰਾ ਫਿਲਮ ਦੇ ਵੱਡੇ ਕਲਾਕਾਰਾਂ ਲਈ ਕਾਫੀ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਜਦੋਂ ਕਿ ਕਈ ਜੂਨੀਅਰ ਕਲਾਕਾਰਾਂ ਨੂੰ ਖਾਣਾ ਵੀ ਨਹੀਂ ਮਿਲਿਆ।

ਜੂਨੀਅਰ ਕਲਾਕਾਰਾਂ ਦੁਆਰਾ ਸ਼ਿਕਾਇਤ ਕਰਨ ਦੇ ਬਾਵਜੂਦ ਫਿਲਮ ਨਿਰਮਾਤਾ ਦੇ ਉਹਨਾਂ ਦੀ ਇੱਕ ਨਾ ਸੁਣੀ। ਇਹ ਗੱਲ ਜਦੋਂ ਮਲਿਕਾ ਨੂੰ ਪਤਾ ਲੱਗੀ ਤਾਂ ਉਹ ਜੂਨੀਅਰ ਕਲਾਕਾਰਾਂ ਦੇ ਸਮਰਥਨ ਵਿੱਚ ਆ ਗਈ। ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕਰਿਆ।

ਜਦੋਂ ਗੱਲ ਨਹੀਂ ਬਣੀ ਤਾਂ ਮਲਿਕਾ ਨੇ ਫਿਲਮ ਦੇ ਪ੍ਰਮੋਸ਼ਨ ਅਤੇ ਡਬਿੰਗ ਵਿੱਚ ਭਾਗ ਲੈਣ ਤੋਂ ਮਨਾ ਕਰ ਦਿੱਤਾ। ਮਲਿਕਾ ਦੇ ਸਮਰਥਨ ਵਿੱਚ ਜੂਨੀਅਰ ਕਲਾਕਾਰਾਂ ਵਿੱਚ ਵੀ ਜੋਸ਼ ਆ ਗਿਆ ਅਤੇ ਸਾਰਿਆਂ ਨੇ ਮਲਿਕਾ ਨੂੰ ਦਿਲੋਂ ਧੰਨਵਾਦ ਵੀ ਦਿੱਤਾ।
ਹੋਰ ਵੀ
ਕਰਿਸ਼ਮਾ ਦੀ ਵਾਪਸੀ ਦਾ ਇੰਤਜਾਰ
ਵਿਵੇਕ ਦੀ ਨਵੀਂ ਦੋਸਤ
ਖਤਰਿਆਂ ਦੇ ਖਿਡਾਰੀ : ਅੱਧੇ ਅਨਾੜੀ
ਨਕਰਾਤਮਿਕ ਕਿਰਦਾਰ ਵਿੱਚ ਨੇਹਾ
ਅਫਵਾਹਾਂ ਤੋਂ ਪਰੇਸ਼ਾਨ ਦੀਪਿਕਾ
ਚਿਤਰਾਂ ਗਦਾ ਦੀ ਵਾਪਸੀ