ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੂਰਾ ਬੱਚਨ ਪਰਿਵਾਰ ਰੱਖੇਗਾ ਆਪਣੇ ਵਿਚਾਰ
ਅਮਿਤਾਭ ਬੱਚਨ ਦੁਆਰਾ ਆਪਣੀ ਨਵੀਂ ਵੈਬਸਾਈਟ ਬਣਾਉਣ ਦੀ ਖਬਰ ਦੇ ਬਾਅਦ ਹੁਣ ਇਹ ਜਾਣਕਾਰੀ ਆਈ ਹੈ ਕਿ ਅਮਿਤਾਭ ਦੀ ਵੈਬਸਾਈਟ ਤੇ ਪਰਿਵਾਰ ਦੇ ਸਾਰੇ ਮੈਂਬਰ ਆਪਣੀ ਗੱਲ ਰੱਖਣਗੇ।

ਅਮਿਤਾਭ ਆਪਣਾ ਬਲੌਗ ਆਪਣੀ ਵੈਬਸਾਈਟ ਤੇ ਲੈ ਕੇ ਆਉਣਗੇ। ਇਸਦੇ ਬਿਨਾ ਜਯਾ ਬੱਚਨ ਰਾਜਨੀਤੀ ਤੇ ਆਪਣੇ ਵਿਚਾਰ ਰੱਖੇਗੀ। ਅਭਿਸ਼ੇਕ ਨੌਜਵਾਨਾਂ ਦੇ ਮਾਮਲਿਆਂ ਤੇ ਰਾਏ ਦੇਣਗੇ, ਨਾਲ ਹੀ ਐਸ਼ਵਰਿਆ ਆਪਣਾ ਬਲੌਗ ਤਾਂ ਸ਼ੁਰੂ ਨਹੀਂ ਕਰੇਗੀ, ਪਰ ਉਹ ਅੰਤਰਰਾਸ਼ਟਰੀ ਮੁੱਦਿਆਂ ਤੇ ਆਪਣੇ ਵਿਚਾਰ ਰੱਖੇਗੀ।

ਅਮਿਤਾਭ ਦੀ ਧੀ ਸ਼ਵੇਤਾ ਫੈਸ਼ਨ ਅਤੇ ਮੇਕਅਪ ਤੇ ਆਪਣੀ ਰਾਏ ਦੇਣ ਵਾਲੀ ਹੈ। ਅਮਿਤਾਭ ਆਪਣੀ ਵੈਬਸਾਈਟ ਨੂੰ ਜਲਦੀ ਤੋਂ ਜਲਦੀ ਆਰੰਭ ਕਰਨਾ ਚਾਹੁੰਦੇ ਹਨ।
ਹੋਰ ਵੀ
ਝੂਠ ਬੋਲਦੇ ਹਨ ਇਮਰਾਨ
ਸੰਜੇ ਦੱਤ ਬਣਨਗੇ ਚਾਰਲਸ ਸ਼ੋਭਰਾਜ
ਭੰਸਾਲੀ ਬਣਾਉਣਗੇ 'ਬਾਜੀਰਾਵ ਮਸਤਾਨੀ'
'ਭੇਜਾ ਫ੍ਰਾਈ' ਦਾ ਸਿਕਵਲ
ਮਾਧੁਰੀ ਨੂੰ ਨਿਰਦੇਸ਼ਿਤ ਕਰਨਗੇ ਯਸ਼ ਚੋਪੜਾ
ਰੈਲੀ ਕੱਢਣ ਵਾਲੇ ਸਨ ਅਮਿਤਾਭ