ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਝੂਠ ਬੋਲਦੇ ਹਨ ਇਮਰਾਨ
ਇਮਰਾਨ ਹਾਸ਼ਮੀ ਨੇ ਹਾਲ ਹੀ ਵਿੱਚ ਸਵਿਕਾਰ ਕਰਿਆ ਹੈ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਫਿਲਮਾਂ ਵਿੱਚ ਚੁੰਬਨ ਦ੍ਰਿਸ਼ ਨਹੀਂ ਕਰਨ ਸਬੰਧੀ ਜੋ ਬਿਆਨ ਦਿੱਤਾ ਸੀ, ਉਹ ਝੂਠ ਸੀ।

ਦਰਅਸਲ ਆਈਪੀਐਲ ਦੇ ਇੱਕ ਮੈਚ ਦੇ ਦੌਰਾਨ ਇੱਕ ਚੀਅਰ ਲੀਡਰ ਦੁਆਰਾ ਇਮਰਾਨ ਨੂੰ ਚੁੰਮਣ ਦੀ ਘਟਨਾ ਦੇ ਬਾਅਦ ਕਾਫੀ ਹੰਗਾਮਾ ਮੱਚਿਆ ਸੀ। ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਦੀ ਇਸ ਹਰਕਤ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਪ੍ਰਕਾਰ ਦੀਆਂ ਘਟਨਾਵਾਂ ਦਾ ਖੇਡ ਤੋਂ ਕੋਈ ਲੈਣਾ-ਦੇਣਾ ਨਹੀਂ ਹੁੰਦਾ।

ਇਮਰਾਨ ਦੇ ਸਿੱਧੂ ਦੇ ਪ੍ਰਸ਼ਨਾਂ ਦਾ ਜਵਾਬ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਸਕ੍ਰੀਨ ਤੇ ਚੁੰਬਨ ਨਹੀਂ ਲੈਣ ਦੀ ਗੱਲ ਕਹੀ ਸੀ ਉਹ ਝੂਠ ਹੈ।

ਇਮਰਾਨ ਹਾਸ਼ਮੀ ਫਿਲਮ 'ਜੰਨਤ' ਵਿੱਚ ਪੁਰਾਣੇ ਅੰਦਾਜ ਵਿੱਚ ਹੀ ਨਜ਼ਰ ਆਉਣ ਵਾਲੇ ਹਨ।
ਹੋਰ ਵੀ
ਸੰਜੇ ਦੱਤ ਬਣਨਗੇ ਚਾਰਲਸ ਸ਼ੋਭਰਾਜ
ਭੰਸਾਲੀ ਬਣਾਉਣਗੇ 'ਬਾਜੀਰਾਵ ਮਸਤਾਨੀ'
'ਭੇਜਾ ਫ੍ਰਾਈ' ਦਾ ਸਿਕਵਲ
ਮਾਧੁਰੀ ਨੂੰ ਨਿਰਦੇਸ਼ਿਤ ਕਰਨਗੇ ਯਸ਼ ਚੋਪੜਾ
ਰੈਲੀ ਕੱਢਣ ਵਾਲੇ ਸਨ ਅਮਿਤਾਭ
ਸੈਫ ਨੂੰ ਚਾਹੀਦੇ ਹਨ 20 ਕਰੋੜ ਰੁਪਏ