ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਧੁਰੀ ਨੂੰ ਨਿਰਦੇਸ਼ਿਤ ਕਰਨਗੇ ਯਸ਼ ਚੋਪੜਾ
IFMIFM
ਯਸ਼ਰਾਜ ਫਿਲਮਸ ਦੀ 'ਟਸ਼ਨ' ਫਲਾਪ ਹੋ ਜਾਣ ਦੇ ਬਾਅਦ ਯਸ਼ਰਾਜ ਸਟੂਡੀਉ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ।

ਦਰਅਸਲ ਮਾਮਲਾ ਫਲਾਪ ਫਿਲਮਾਂ ਨੂੰ ਲੈ ਕੇ ਹੀ ਹੈ। ਫਿਲਮ 'ਆਜਾ ਨੱਚ ਲੈ' ਮਾਧੁਰੀ ਦੀਕਸ਼ਤ ਨੇ ਸਿਰਫ ਯਸ਼ ਚੋਪੜਾ ਦੇ ਕਹਿਣ ਤੇ ਹੀ ਕੀਤੀ ਸੀ। ਫਿਲਮ ਫਲਾਪ ਹੋ ਜਾਣ ਦਾ ਦੁੱਖ ਜਿੰਨਾ ਮਾਧੁਰੀ ਨੂੰ ਹੋਇਆ ਉਸ ਤੋਂ ਕਿਤੇ ਜਿਆਦਾ ਯਸ਼ ਚੋਪੜਾ ਨੂੰ ਹੋਇਆ।

ਇਸਦੇ ਬਾਅਦ ਯਸ਼ਰਾਜ ਦੀਆਂ 'ਲਾਗਾ ਚੁੰਨਰੀ ਮੇਂ ਦਾਗ' ਅਤੇ ਹੁਣ 'ਟਸ਼ਨ' ਦੇ ਫਲਾਪ ਹੋ ਜਾਣ ਨਾਲ ਯਸ਼ ਚੋਪੜਾ ਕਾਫੀ ਦੁਖੀ ਹੈ ਅਤੇ ਖਬਰ ਹੈ ਕਿ ਉਹ ਮਾਧੁਰੀ ਦੀਕਸ਼ਤ ਨੂੰ ਲੈ ਕੇ ਫਿਲਮ ਬਣਾਉਣਅ ਚਾਹੁੰਦੇ ਹਨ ਅਤੇ ਇਸ ਵਾਰ ਨਿਰਦੇਸ਼ਨ ਦੀ ਜਿੰਮੇਦਾਰੀ ਵੀ ਖੁਦ ਹੀ ਸੰਭਾਲਣ ਜਾ ਰਹੇ ਹਨ।

ਯਸ਼ ਚੋਪੜਾ ਨੇ 'ਵੀਰ-ਜਾਰਾ' ਨਿਰਦੇਸ਼ਿਤ ਕਰਨ ਦੇ ਬਾਅਰ ਫਿਲਮ ਨਿਰਦੇਸ਼ਨ ਤੋਂ ਦੂਰੀ ਬਣਾ ਲਈ ਸੀ। ਯਸ਼ਰਾਜ ਕੈਂਪ ਦੀ ਘਟਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਯਸ਼ ਚੋਪੜਾ ਨੇ ਸ਼ਾਇਦ ਇਸ ਪ੍ਰਕਾਰ ਦਾ ਨਿਰਣਾ ਲਿਆ ਹੋਵੇ।
ਹੋਰ ਵੀ
ਰੈਲੀ ਕੱਢਣ ਵਾਲੇ ਸਨ ਅਮਿਤਾਭ
ਸੈਫ ਨੂੰ ਚਾਹੀਦੇ ਹਨ 20 ਕਰੋੜ ਰੁਪਏ
ਕੀ ਸਲਮਾਨ ਨੂੰ ਦਰਸ਼ਕ ਪਸੰਦ ਕਰਨਗੇ?
ਸ਼ਾਹਰੁਖ ਦੇ ਸ਼ੋਅ ਕਾਰਨ ਪਰੇਸ਼ਾਨੀ
ਫਿਲਮ 'ਵਿਕਟਰੀ' ਵਿੱਚ ਆਈਪੀਐਲ ਮੈਚ
ਬਾ ਅਤੇ ਸ਼ਾਹਰੁਖ ਖਾਨ ਦਾ ਦਰਦ-ਏ-ਡਿਸਕੋ