ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਿਦਿਆ ਡਿੱਗ ਪਈ
ਕੁੱਝ ਦਿਨਾਂ ਪਹਿਲਾਂ ਲੰਦਨ ਵਿੱਚ ਆਯੋਜਿਤ ਇੱਕ ਅਵਾਰਡ ਪ੍ਰੋਗਰਾਮ ਦੇ ਬਾਅਦ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਪਾਰਟੀ ਵਿੱਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਭਾਗ ਲਿਆ, ਜਿਹਨਾਂ ਵਿੱਚ ਵਿਦਿਆ ਵਾਲਣ ਵੀ ਸ਼ਾਮਿਲ ਸੀ।

ਆਮ ਤੌਰ ਤੇ ਵਿਦਿਆ ਨੂੰ ਪਾਰਟੀਆਂ ਵਿੱਚ ਡਾਂਸ ਕਰਦੇ ਜਾਂ ਡ੍ਰਿੰਕਸ ਲੈਂਦੇ ਹੋਏ ਨਹੀਂ ਦੇਖਿਆ ਗਿਆ, ਪਰੰਤੂ ਲੰਡਨ ਦੀ ਇਸ ਪਾਰਟੀ ਵਿੱਚ ਵਿਦਿਆ ਦਾ ਵਖਰਾ ਹੀ ਰੂਪ ਨਜ਼ਰ ਆਇਆ।

ਉਹਨਾਂ ਦੇ ਹੱਥ ਗਿਲਾਸ ਸੀ ਅਤੇ ਉਹ ਕਾਫੀ ਦੇਰ ਤੱਕ ਬਾਲੀਵੁੱਡ ਦੇ ਡਾਂਸ ਨੰਬਰਸ ਤੇ ਡਾਂਸ ਕਰਦੀ ਰਹੀ ਅਤੇ ਕੁੱਝ ਦੇਰ ਬਾਅਦ ਉਹਨਾਂ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਡਿੱਗ ਪਈ।
ਹੋਰ ਵੀ
ਮੂਡ ਦਾ ਸਵਾਲ ਹੈ
ਆਮਿਰ ਨੂੰ ਚਾਹੀਦਾ ਹੈ ਮੁਨਾਫੇ ਵਿੱਚੋਂ ਹਿੱਸਾ
ਅੱਬਾਸ ਮਸਤਾਨ ਦੀ 'ਲਾਈਫ ਪਾਰਟਨਰ'
ਰੀਆ ਵੀ ਜੁੜੀ ਆਈਪੀਐਲ ਨਾਲ
ਖਲੀ ਆਉਣਗੇ ਸ਼ਾਹਰੁਖ ਦੇ ਘਰ
ਰਿਮੀ ਨੂੰ ਬੁਆਏਫ੍ਰੈਂਡ ਦੀ ਲੋੜ ਨਹੀਂ