ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੀਆ ਵੀ ਜੁੜੀ ਆਈਪੀਐਲ ਨਾਲ
ਆਈਪੀਐਲ ਨਾਲ ਫਿਲਮੀ ਕਲਾਕਾਰਾਂ ਦਾ ਜੁੜਨਾ ਜਾਰੀ ਹੈ। ਰੀਆ ਸੇਨ ਵੀ ਆਈਪੀਐਲ ਦੀ ਵੇਬਸਾਈਟ ਦੀ ਬ੍ਰਾਂਡ ਦੂਤ ਬਣ ਗਈ ਹੈ। ਰੀਆ ਦਾ ਕਹਿਣਾ ਹੈ ਕਿ ਆਪਣੀ ਇਸ ਨਵੀਂ ਭੂਮਿਕਾ ਤੋਂ ਬਹੁਤ ਖੁਸ਼ ਹੈ। ਉਹ ਆਈਪੀਐਲ ਦੇ ਉਦਘਾਟਨ ਮੈਚ ਵਿੱਚ ਮੌਜੂਦ ਸੀ ਅਤੇ ਆਈਪੀਐਲ ਦੇ ਆਯੋਜਕਾਂ ਨਾਲ ਉਹਨਾਂ ਦੇ ਚੰਗੇ ਸੰਬੰਧ ਹਨ।

ਵੇਬਸਾਈਟ ਦਾ ਬ੍ਰਾਂਡ ਦੂਤ ਹੋਣ ਦੇ ਕਾਰਣ ਰੀਆ ਨੂੰ ਘੱਟ ਤੋਂ ਘੱਟ ਪੰਜ ਮੈਚਾਂ ਵਿੱਚ ਸਟੇਡੀਅਮ ਵਿੱਚ ਮੌਜੂਦ ਰਹਿਣਾ ਪੈਂਦਾ ਹੈ। ਖਿਡਾਰੀਆਂ ਨਾਲ ਗੱਲ ਕਰ ਕੇ ਆਪਣੇ ਵਿਚਾਰ ਵੇਬਸਾਈਟ ਦੇ ਦੇਣੇ ਹੋਣਗੇ।

ਰੀਆ ਕ੍ਰਿਕੇਟ ਦੀ ਸ਼ੌਕੀਨ ਹੈ ਅਤੇ ਇਸ ਮੁਕਾਬਲੇ ਵਿੱਚ ਜਿਆਦਾ ਤੋਂ ਜਿਆਦਾ ਮੈਚ ਉਹ ਦੇਖਣਾ ਚਾਹੁੰਦੀ ਹੈ। ਰੀਆ ਕੋਲਕਾਤਾ ਦੀ ਰਹਿਣ ਵਾਲੀ ਹੈ, ਇਸ ਲਈ ਕੋਲਕਾਤਾ ਨਾਈਟ ਰਾਈਡਰਸ ਉਸਦੀ ਪਸੰਦੀਦਾ ਟੀਮ ਹੈ।
ਹੋਰ ਵੀ
ਖਲੀ ਆਉਣਗੇ ਸ਼ਾਹਰੁਖ ਦੇ ਘਰ
ਰਿਮੀ ਨੂੰ ਬੁਆਏਫ੍ਰੈਂਡ ਦੀ ਲੋੜ ਨਹੀਂ
13 ਸੁੰਦਰੀਆਂ ਵਿਚਕਾਰ ਖਿਡਾਰੀ ਕੁਮਾਰ
ਬਾਪਾ ਨੂੰ ਮਿਲਿਆ ਤੋਹਫਾ
ਅਮਿਤਾਭ ਨੂੰ ਭੂਤਾਂ ਵਿੱਚ ਯਕੀਨ ਨਹੀਂ
'ਟਸ਼ਨ' ਲਈ ਸਮਝੌਤਾ ਕਰਨਾ ਪਿਆ