ਲੱਗਦਾ ਹੈ ਕਿ ਕਰੀਨਾ ਦੂਜੀਆਂ ਅਭਿਨੇਤਰੀਆਂ ਤੋਂ ਅੱਗੇ ਨਿਕਲਣ ਲਈ ਬਾਲੀਵੁੱਡ ਦੇ ਇਲਾਵਾ ਦੱਖਣ ਦੀਆਂ ਫਿਲਮਾਂ ਦੇ ਵੱਲ ਵੀ ਧਿਆਨ ਦੇ ਰਹੀ ਹੈ। ਕਰੀਨਾ ਕਪੂਰ ਨੂੰ ਤੇਲਗੁ ਫਿਲਮ ਵਿੱਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਹੈ।
ਵੈਸੇ ਕਰੀਨਾ ਤੇ ਫਿਲਮ 'ਟਸ਼ਨ' ਦੇ ਅਸਫਲ ਹੋਣ ਦਾ ਅਸਰ ਨਹੀਂ ਹੋਇਆ। ਕਿਉਂਕਿ ਉਹਨਾਂ ਨੂੰ ਜੋ ਮਸ਼ਹੂਰੀ ਚਾਹੀਦੀ ਸੀ, ਉਹ ਤਾਂ ਉਹਨਾਂ ਨੂੰ ਮਿਲ ਗਈ ਭਾਵੇਂ ਇਸ ਦੇ ਲਈ ਉਹਨਾਂ ਨੂੰ 11 ਕਿਲੋ ਵਜਨ ਘੱਟ ਕਰਨਾ ਪਿਆ।
ਫਿਲਮ ਵਿੱਚ ਤੇਲਗੁ ਸੁਪਰ ਸਟਾਰ ਪਵਨ ਕਲਿਆਣ ਹੀਰੋ ਬਣੇ ਹੈ ਅਤੇ ਫਿਲਮ ਦਾ ਸੰਗੀਤ ਏ.ਆਰ ਰਹਿਮਾਨ ਦੇਣ ਵਾਲੇ ਹਨ।
|