ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੁਣ ਸਮਾਂ ਨਹੀ ਦਰਸ਼ੀਲ ਦੇ ਕੋਲ
'ਤਾਰੇ ਜ਼ਮੀਨ ਪਰ' ਦੇ ਸਿਤਾਰੇ ਦਰਸ਼ੀਲ ਸਫਾਰੀ ਨੂੰ ਫਿਲਮ ਦੀ ਸਫਲਤਾ ਦੇ ਬਾਅਦ ਤੋਂ ਸਟਾਰ ਦਾ ਖਿਤਾਬ ਹਾਸਿਲ ਹੋ ਗਿਆ ਹੈ। ਦਰਸ਼ੀਲ ਦੇ ਕੋਲ ਕਈ ਸਾਰੇ ਪ੍ਰਸਤਾਵ ਆ ਰਹੇ ਸਨ, ਪਰ ਆਪਣੀ ਪੜ੍ਹਾਈ ਦੇ ਕਾਰਨ ਉਹ ਕੁੱਝ ਨਹੀਂ ਕਰ ਪਾ ਰਹੇ ਸਨ।

ਹੁਣ ਦਰਸ਼ੀਲ ਦੀਆਂ ਸਕੂਲ ਤੋਂ ਛੁੱਟੀਆਂ ਹੋ ਗਈਆਂ ਹਨ ਇਸ ਲਈ ਉਹਨਾਂ ਨੇ ਵਿਗਿਆਪਨ ਕਰਨਾ ਸ਼ੁਰੂ ਕਰ ਦਿੱਤੇ ਹਨ। ਇਸ ਦੇ ਅਲਾਵਾ ਦਰਸ਼ੀਲ ਹੁਣ ਉਦਘਾਟਨ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣ ਲਗੇ ਹਨ। ਹਾਲ ਵਿੱਚ ਹੀ ਉਹਨਾਂ ਨੇ ਬੱਚਿਆ ਦੇ ਕਪੜੇ ਦੀ ਇੱਕ ਦੁਕਾਨ ਦਾ ਉਦਘਾਟਨ ਕੀਤਾ।

ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਫੈਸ਼ਨ ਸ਼ੋ ਵਿੱਚ ਵੀ ਭਾਗ ਲਿਆ ਸੀ। ਦਰਅਸਲ ਦਰਸ਼ੀਲ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਬਾਲ ਕਲਾਕਾਰ ਦੇ ਰੂਪ ਵਿੱਚ ਜੋ ਉਹਨਾਂ ਨੂੰ ਜੋ ਮਾਣ ਮਿਲ ਰਿਹਾ ਹੈ ਇਸ ਨਾਲ ਉਹਨਾਂ ਦੀ ਪੜ੍ਹਾਈ ਤੇ ਕੋਈ ਅਸਰ ਹੋਵੇ।
ਹੋਰ ਵੀ
ਅਚਾਨਕ ਸੇਟ ਤੋਂ ਗਾਇਬ ਹੋਈ ਮੁਗਧਾ
ਸੁਸ਼ਮਿਤਾ ਦਾ ਧਿਆਨ ਹੁਣ ਹੋਟਲ ਵੱਲ
ਕੈਟਰੀਨਾ ਨੂੰ ਪਸੰਦ ਹੈ ਕ੍ਰਿਕੇਟ
ਨੀਲ ਦਾ ਸਟੰਟ
ਖਾਣ-ਪੀਣ ਦਾ ਹਿਸਾਬ
ਗਾਡਫਾਦਰ ਜਰੂਰੀ : ਨੇਹਾ