ਕੈਟਰੀਨਾ ਕੈਫ ਇਹਨਾਂ ਦਿਨਾਂ ਵਿੱਚ ਕਾਫੀ ਉਤਸ਼ਾਹਿਤ ਹੈ, ਕਿਉਂਕਿ ਇੰਟਰਨੇਟ ਤੇ ਫੋਟੋ ਡਾਉਨਲੋਡ ਵਿੱਚ ਉਹਨਾਂ ਨੇ ਐਸ਼ਵਰਿਆ ਨੂੰ ਪਿੱਛੇ ਛੱਡ ਦਿੱਤਾ ਹੈ। ਕੈਟਰੀਨਾ ਆਈਪੀਐਲ ਦੀ ਬੰਗਲੋਰ ਟੀਮ ਦੇ ਨਾਲ ਨਜ਼ਰ ਆ ਰਹੀ ਹੈ।
ਟੀਮ ਦਾ ਮਨੋਬਲ ਵਧਾਉਣ ਲਈ ਕੈਟਰੀਨਾ ਸਟੇਡੀਅਮ ਵਿੱਚ ਵੀ ਉਤਸ਼ਾਹ ਵਧਾਉਣ ਲਈ ਜਾਂਦੀ ਹੈ। ਕੈਟਰੀਨਾ ਦੇ ਅਨੁਸਾਰ ਉਹਨਾਂ ਨੂੰ ਕ੍ਰਿਕੇਟ ਬਹੁਤ ਪਸੰਦ ਹੈ, ਕਿਉਂਕਿ ਉਹ ਇੰਗਲੈਂਡ ਤੋਂ ਹਨ। ਉਹਨਾਂ ਨੂੰ ਪਹਿਲਾਂ ਵੈਸਟਇੰਡੀਜ਼ ਦੀ ਟੀਮ ਪਸੰਦ ਸੀ।
|