ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖਾਣ-ਪੀਣ ਦਾ ਹਿਸਾਬ
IFMIFM
ਈਸ਼ਾ ਕੋਪੀਕਰ ਦੀਆਂ ਸਾਰੀਆਂ ਉਮੀਦਾ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਏਕ ਵਿਵਾਹ ਐਸਾ ਵੀ' ਤੇ ਟਿਕੀਆਂ ਹੋਈਆਂ ਹਨ। ਸੈਟ ਤੇ ਉਪਸਥਿਤ ਲੋਕਾਂ ਦੇ ਮੁਤਾਬਿਕ ਇਸ ਫਿਲਮ ਲਈ ਈਸ਼ਾ ਕੋਪੀਕਰ ਮਿਹਨਤ ਕਰ ਰਹੀ ਹੈ।

ਅਭਿਨੇ ਦੇ ਨਾਲ-ਨਾਲ ਈਸ਼ਾ ਆਪਣੇ ਖਾਣ-ਪੀਣ ਤੇ ਵੀ ਧਿਆਨ ਦੇ ਰਹੀ ਹੈ। ਇੱਕ ਵਿਅਕਤੀ ਈਸ਼ਾ ਦੇ ਨਾਲ ਦਿਨ ਭਰ ਮੌਜੂਦ ਰਹਿੰਦਾ ਹੈ ਅਤੇ ਈਸ਼ਾ ਪੂਰੇ ਦਿਨ ਵਿੱਚ ਕੀ ਅਤੇ ਕਿੰਨਾ ਖਾ ਰਹੀ ਹੈ, ਇਸਦਾ ਹਿਸਾਬ ਰੱਖਦਾ ਹੈ।

ਲੋਕ ਆਪਣੇ ਕੋਲ ਟੈਲੀਫੋਨ ਨੰਬਰ ਦੀ ਡਾਇਰੀ ਰੱਖਦੇ ਹਨ, ਪਰ ਈਸ਼ਾ ਦੀ ਡਾਇਰੀ ਵਿੱਚ ਖਾਣ-ਪੀਣ ਦਾ ਹਿਸਾਬ ਰੱਖਿਆ ਜਾਂਦਾ ਹੈ।
ਹੋਰ ਵੀ
ਗਾਡਫਾਦਰ ਜਰੂਰੀ : ਨੇਹਾ
ਭੂਤਨਾਥ ਦੀ ਕਹਾਣੀ ਅਨੋਖੀ ਹੈ : ਅਮਿਤਾਭ
'ਜਨੂੰਨ' ਦੇ ਐਂਕਰ ਬਣਨਗੇ ਅਨੂ ਕਪੂਰ
ਬਹੁਤ ਸਾਰੀਆਂ ਫਿਲਮਾਂ ਕਰਨਾ ਚਾਹੁੰਦੇ ਹਨ ਰਵੀ
ਐਕਸ਼ਨ ਫਿਲਮ ਬਣਾਉਣਗੇ ਅਜੈ
ਨਿਰਮਾਤਾ ਬਣ ਕੇ ਖੁਸ਼ ਹਨ ਸ਼੍ਰੇਅਸ