ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੁਣ ਖੁਦ ਸੰਭਾਲੋ ਵਿਵੇਕ
ਸੁਰੇਸ਼ ਉਬੋਰਾਏ ਨੇ ਆਪਣੇ ਬੇਟੇ ਵਿਵੇਕ ਨੂੰ ਕਹਿ ਦਿੱਤਾ ਹੈ ਕਿ ਉਹ ਹੁਣ ਆਪਣਾ ਕਰੀਅਰ ਆਪ ਹੀ ਸੰਭਾਲਣ। ਹੁਣ ਤੱਕ ਵਿਵੇਕ ਦੇ ਸ਼ਡਿਉਲ ਤੋਂ ਲੈ ਕੇ ਦੂਜੀ ਹਰ ਜਿੰਮੇਵਾਰੀ ਪਿਤਾ ਸੁਰੇਸ਼ ਉਬੋਰਾਏ ਸੰਭਾਲਦੇ ਸਨ। ਹੁਣ ਉਹਨਾਂ ਨੇ ਇਸ ਲਈ ਇੱਕ ਕੰਪਨੀ ਸ਼ੁਰੂ ਕੀਤੀ ਹੈ ਅਤੇ ਜਵਾਨਾਂ ਦੀ ਇੱਕ ਟੀਮ ਰੱਖੀ ਹੈ ਜੋ ਵਿਵੇਕ ਦਾ ਕਰੀਅਰ ਬਨਾਉਣ ਵਿੱਚ ਮਦਦ ਕਰੇਗੀ।

ਸੁਰੇਸ਼ ਦੇ ਅਨੁਸਾਰ ਉਹ ਜੀਵਨ ਵਿੱਚ ਹੋਰ ਵੀ ਜਿਆਦਾ ਕਰਨਾ ਚਾਹੁੰਦੇ ਹਨ, ਜਿਵੇਂ ਗੋਲਫ ਖੇਡਨਾ ਉਹਨਾਂ ਨੂੰ ਚੰਗਾ ਲਗਦਾ ਹੈ, ਪਰ ਕੰਮ ਦੇ ਕਾਰਨ ਉਹ ਗੋਲਫ ਨਹੀਂ ਖੇਡ ਪਾਉਂਦੇ ਸੀ। ਸੁਰੇਸ਼ ਆਉਣ ਵਾਲੇ ਸਮੇਂ ਵਿੱਚ ਫਿਲਮਾਂ ਵਿੱਚ ਵੀ ਨਜ਼ਰ ਆਉਣਗੇ। ਉਹ ਐਨਾ ਭਾਰ ਨਹੀ ਝੱਲ ਸਕਦੇ ਇਸ ਲਈ ਉਹਨਾਂ ਨੇ ਬੇਟੇ ਦੇ ਕੰਮ ਨੂੰ ਕੰਪਨੀ ਦੇ ਹਵਾਲੇ ਕਰ ਦਿੱਤਾ ਹੈ।
ਹੋਰ ਵੀ
ਮਲਿਕਾ ਦੀ ਡ੍ਰੈਸ ਤੇ ਹੰਗਾਮਾ
ਸ਼ਰਮੀਲਾ ਅਤੇ ਸੋਹਾ ਇੱਕ ਹੀ ਫਿਲਮ ਵਿੱਚ
ਅਜੈ ਕੁਝ ਸਮੇਂ ਲਈ ਆਉਂਦੇ ਹਨ ਮੁੰਬਈ
ਮਲਟੀਪਲੈਕਸ ਵਿੱਚ 'ਟਸ਼ਨ' ਪ੍ਰਦਰਸ਼ਿਤ ਹੋਈ
ਬਾਲੀਵੁੱਡ ਸਿਤਾਰਿਆਂ ਦੀਆਂ ਵਧਦੀਆਂ ਕੀਮਤਾਂ
ਟੈਟੂ ਦੇ ਦੀਵਾਨੇ ਸਿਤਾਰੇ