ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
'ਅਨਾਮਿਕਾ' ਤੋਂ ਨਰਾਜ਼ ਹੈ ਕੋਇਨਾ
ਕੋਇਨਾ ਮਿੱਤਰਾ ਦੀ ਫਿਲਮ 'ਅਨਾਮਿਕਾ-ਦ ਅਨਟੋਲਡ ਸਟੋਰੀ' ਹੋਣ ਵਾਲੀ ਹੈ ਪਰੰਤੂ ਕੋਇਨਾ ਨੇ ਫਿਲਮ ਦੇ ਪ੍ਰਚਾਰ ਦੇ ਲਈ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਨਾਂ ਕਰ ਦਿੱਤੀ ਹੈ। ਜਦੋਂ ਫਿਲਮ ਦਾ ਸੰਗੀਤ ਰਿਲੀਜ਼ ਹੋਇਆ ਸੀ ਉਦਿ ਵੀ ਕੋਇਨਾ ਨਜ਼ਰ ਨਹੀਂ ਆਈ।

ਖਬਰ ਹੈ ਕਿ ਕੋਇਨਾ ਦੀ ਇਸ ਨਰਾਜਗੀ ਦਾ ਕਾਰਨ ਨਿਰਦੇਸ਼ਕ ਅਨੰਤ ਮਹਾਦੇਵਨ ਹਨ। ਅਨੰਤ ਨੇ ਕੋਇਨਾ ਦੀ ਭੂਮਿਕਾ ਨੂੰ ਕਾਫੀ ਕੱਟ ਦਿੱਤਾ ਹੈ। ਇਸ ਨਾਲ ਕੋਇਨਾ ਦੀ ਭੁਮਿਕਾ ਫਿਲਮ ਵਿੱਚ ਬਹੁਤ ਛੋਟੀ ਨਜ਼ਰ ਆਉਣ ਵਾਲੀ ਹੈ।

ਇਹ ਕਾਰਨ ਕਿਸੀ ਵੀ ਕਲਾਕਾਰ ਨੂੰ ਗੁੱਸਾ ਦਿਲਾਉਣ ਲਈ ਕਾਫੀ ਹੁੰਦਾ ਹੈ। ਕੋਇਨਾ ਨੇ ਫੈਸਲਾ ਲਿਆ ਹੈ ਕਿ ਉਹ ਇਸ ਫਿਲਮ ਦੇ ਪ੍ਰਚਾਰ ਦਾ ਹਿੱਸਾ ਨਾਂ ਬਣ ਕੇ ਆਪਣਾ ਵਿਰੋਧ ਦਰਸਾਏਗੀ।

ਇਸ ਫਿਲਮ ਵਿੱਚ ਡੀਨੋ ਮੋਰਿਆ, ਮਿਨਿਸ਼ਾ ਲਾਂਬਾ ਅਤੇ ਆਰਤੀ ਛਾਬਰੀਆ ਵੀ ਹੈ। ਰਹੱਸਮਈ ਪ੍ਰੇਮਕਥਾ ਦੇ ਆਲੇ ਦੁਆਲੇ ਇਸ ਫਿਲਮ ਦਾ ਅਧਾਰ ਬਣਾਇਆ ਗਿਆ ਹੈ।
ਹੋਰ ਵੀ
ਆਮਿਰ ਦੇ ਨਾਲ ਫਿਲਮ ਕਰਨਾ ਚਾਹੁੰਦੇ ਹਨ ਸ਼ਾਹਰੁਖ
ਕੁਣਾਲ ਬਣੇ ਰਾਮ
ਦੋਸਤੀ ਦੇ ਖਾਤਿਰ
ਚਿੰਨੀ ਸੁਭਾਸ਼ ਦੇ ਨਾਲ ਕੰਮ ਕਰਨਗੇ
ਮਿਹਨਤ ਰੰਗ ਲਿਆਈ ਮਿਨਿਸ਼ਾ ਦੀ
ਘਰ 'ਚ ਰਹਿਣਾ ਪਸੰਦ ਹੈ