ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿਹਨਤ ਰੰਗ ਲਿਆਈ ਮਿਨਿਸ਼ਾ ਦੀ
ਮਿਨਿਸ਼ਾ ਲਾਂਬਾ ਬਾਲੀਵੁੱਡ ਵਿੱਚ ਆਪਣਾ ਸਥਾਨ ਬਣਾਉਣ ਦੇ ਲਈ ਕਾਫੀ ਮਿਹਨਤ ਕਰ ਰਹੀ ਸੀ। ਉਹਨਾਂ ਕਈ ਅਜਿਹੀਆਂ ਫਿਲਮਾਂ ਵਿੱਚ ਰੋਲ ਕੀਤੇ ਜੋ ਦੂਜੀਆਂ ਅਭਿਨੇਤਰੀਆਂ ਨਹੀਂ ਕਰ ਰਹੀਆਂ ਸਨ।

ਮਿਨਿਸ਼ਾ ਦੀ ਮਿਹਨਤ ਹੁਣ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ, ਕਿਉਂਕਿ ਯਸ਼ਰਾਜ ਦੀ ਆਉਣ ਵਾਲੀ ਫਿਲਮ 'ਬਚਨਾ ਏ ਹਸੀਨੋ' ਵਿੱਚ ਉਹ ਰਣਬੀਰ ਕਪੂਰ ਦੇ ਨਾਲ ਨਜ਼ਰ ਆਉਣ ਵਾਲੀ ਹੈ।
ਹੋਰ ਵੀ
ਘਰ 'ਚ ਰਹਿਣਾ ਪਸੰਦ ਹੈ
ਇਕੱਠੀ ਹੋਣਗੀਆਂ ਦੋ ਫਿਲਮਾਂ ਰਿਲੀਜ਼
ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਹੈ ਅਮੀਸ਼ਾ
ਓਮਪੁਰੀ ਦਾ ਆਈਟਮ ਸਾਂਗ
ਮਾਈ ਸਨ ਅਤੇ ਮਾਈ ਜਾਨ
ਪ੍ਰਿਅਦਰਸ਼ਨ ਦੀ 'ਮੇਰੇ ਬਾਪ ਪਹਿਲੇ ਆਪ'