ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਫ-ਕਰੀਨਾ ਛੁੱਟੀਆਂ ਤੇ
IFMIFM
ਯਸ਼ਰਾਜ ਫਿਲਮਸ ਦੁਆਰਾ ਨਿਰਮਿਤ 'ਟਸ਼ਨ' ਹਾਲ ਹੀ ਵਿੱਚ ਪ੍ਰਦਰਸ਼ਿਤ ਹੋਈ ਹੈ। ਫਿਲਮ ਵਿੱਚ ਅਕਸ਼ੇ ਕੁਮਾਰ ਅਤੇ ਅਨਿਲ ਕਪੂਰ ਵਰਗੇ ਵੱਡੇ ਨਾਮ ਹਨ, ਪਰ ਦਰਸ਼ਕਾਂ ਨੂੰ ਸਭ ਤੋਂ ਜਿਆਦਾ ਉਤਸੁਕਤਾ ਰੀਅਲ ਲਾਈਫ ਦੇ ਕਪਲ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਰਮਿਆਨ ਕੈਮਿਸਟਰੀ ਨੂੰ ਲੈ ਕੇ ਹੈ।

'ਟਸ਼ਨ' ਫਿਲਮ ਦੀ ਸ਼ੁਟਿੰਗ ਮੁੰਬਈ ਤੋਂ ਬਾਹਰ ਕਈ ਦਿਨਾਂ ਤੱਕ ਚੱਲੀ ਸੀ। ਸੈਫ ਅਤੇ ਕਰੀਨਾ ਦਰਮਿਆਨ ਇਸ ਫਿਲਮ ਦੀ ਸ਼ੁਟਿੰਗ ਦੌਰਾਨ ਦੋਸਤੀ ਹੋਈ ਅਤੇ ਪਿਆਰ ਤੱਕ ਜਾ ਪਹੁੰਚੀ।

IFMIFM
ਇਸ ਫਿਲਮ ਨੂੰ ਪ੍ਰਦਰਸ਼ਿਤ ਹੋਣ ਤੋਂ ਪਹਿਲਾਂ ਸੈਫ ਅਤੇ ਕਰੀਨਾ ਨੇ ਆਪਣੇ ਆਪ ਨੂੰ ਬ੍ਰੇਕ ਦੇਣ ਦਾ ਫੈਸਲਾ ਕੀਤਾ। ਉਹ ਚੁੱਪ ਚਾਪ ਮਾਲਦੀਵ ਵਿੱਚ ਛੁੱਟੀਆਂ ਬਿਤਾਉਣ ਲਈ ਨਿੱਕਲ ਪਏ ਤਾਂ ਕਿ ਏਕਾਂਤ ਭਰੇ ਕੁੱਝ ਪਲ ਨਾਲ ਬਿਤਾ ਸਕਣ। ਸੈਫ ਅਤੇ ਕਰੀਨਾ ਬਹੁਤ ਅਰਾਮਦਾਇਕ ਮੂਡ ਵਿੱਚ ਨਜ਼ਰ ਆ ਰਹੇ ਸਨ।

ਪਹਿਲੀ ਫੋਟੋ ਵਿੱਚ ਉਹ ਟੀਵੀ ਤੇ ਕੁੱਝ ਦੇਖ ਕੇ ਮੁਸਕਰਾ ਰਹੇ ਹਨ। ਸ਼ਾਇਦ ਕੋਈ ਕਾਰਟੂਨ ਫਿਲਮ ਜਾਂ ਟਸ਼ਨ ਫਿਲਮ ਦਾ ਪ੍ਰੋਮੋ ਟੀਵੀ ਤੇ ਦਿਖਾਇਆ ਜਾ ਰਿਹਾ ਹੋਵੇਗਾ। ਦੂਜੀ ਫੋਟੋ ਵਿੱਚ ਸੈਫ ਕਰੀਨਾ ਨੂੰ ਕੈਮਰੇ ਵਿੱਚ ਕੁੱਝ ਦਿਖਾ ਰਹੇ ਹਨ ਪਰ ਕਰੀਨਾ ਦਾ ਧਿਆਨ ਛੋਟੇ ਨਵਾਬ ਵੱਲ ਜਿਆਦਾ ਹੈ।
ਹੋਰ ਵੀ
ਕੀ ਹੋ ਗਿਆ ਹੈ ਯਸ਼ਰਾਜ ਫਿਲਮਸ ਨੂੰ
ਬਿੰਦਾਸ ਸ਼ੇਰਲਿਨ
ਇੰਦਰਕੁਮਾਰ ਦੀ ਫਿਲਮ ਵਿੱਚ ਕਿਮ
ਮਲਿਆਲਮ ਫਿਲਮ ਨਹੀਂ ਕਰ ਰਹੇ ਹਨ ਵਿਵੇਕ
ਰਾਜਸ਼੍ਰੀ ਦੀ ਨਵੀਂ ਫਿਲਮ 'ਏਕ ਵਿਵਾਹ ਐਸਾ ਵੀ'
ਚੰਗੇ ਮੁੰਡੇ ਕਿੱਥੇ ਹਨ