ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਕਵਲ ਵਿੱਚ ਕੰਮ ਕਰੇਗੀ ਮਾਧੁਰੀ
ਰਾਜਸ਼੍ਰੀ ਪ੍ਰੋਡਕਸ਼ਨ ਆਪਣੀ ਹਿਟ ਫਿਲਮ 'ਹਮ ਆਪਕੇ ਹੈਂ ਕੌਣ' ਦੀ ਸਿਕਵਲ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਫਿਲਮ ਦੇ ਲਈ ਸਲਮਾਨ ਖਾਨ ਨੇ ਹਾਂ ਕਰ ਦਿੱਤੀ ਹੈ। ਸਲਮਾਨ ਦੇ ਅਨੁਸਾਰ ਉਹ ਰਾਜਸ਼੍ਰੀ ਪ੍ਰੋਡਕਸ਼ਨ ਦੇ ਲਈ ਕਦੀ ਵੀ ਨਾਂ ਨਹੀਂ ਕਰ ਸਕਦੇ ਕਿਉਂਕਿ ਰਾਜਸ਼੍ਰੀ ਨੇ ਹੀ ਉਹਨਾਂ ਨੂੰ 'ਮੈਨੇ ਪਿਆਰ ਕੀਆ' ਵਿੱਚ ਬ੍ਰੇਕ ਦਿੱਤਾ ਸੀ।

ਫਿਲਮ ਦੀ ਜਬਰਦਸਤ ਸਫਲਤਾ ਦੇ ਬਾਅਦ ਸਲਮਾਨ ਸਟਾਰ ਬਣ ਗਏ। ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਅਮ੍ਰਤਾ ਰਾਵ ਨੂੰ ਵੀ ਲਿਆ ਜਾ ਸਕਦਾ ਹੈ, ਪਰ ਸਲਮਾਨ ਦੇ ਨਾਲ ਮਾਧੁਰੀ ਕੰਮ ਕਰੇਗੀ ਕਿ ਨਹੀਂ ਇਹ ਅਜੇ ਤੈਅ ਨਹੀਂ ਹੈ। ਸੂਰਜ ਬੜਜਾਤਿਆ ਚਾਹੁੰਦੇ ਹਨ ਕਿ ਸਲਮਾਨ ਅਤੇ ਮਾਧੁਰੀ ਦੋਵੇਂ ਇਕੱਠੇ ਕੰਮ ਕਰਨ ਤਾਂ ਕਿ ਪੁਰਾਣੇ ਜਾਦੂ ਨੂੰ ਨਵੇਂ ਕਲੇਵਰ ਦੇ ਨਾਲ ਪੇਸ਼ ਕੀਤਾ ਜਾਵੇ।
ਹੋਰ ਵੀ
ਕਿਉਂ ਆਉਂਦਾ ਹੈ ਸੇਲਿਨਾ ਨੂੰ ਗੁੱਸਾ
ਟਿਉਲਿਪ ਦਾ ਆਇਟਮ ਸਾਂਗ
ਅੱਜ ਸ਼ੁਰੂ ਹੋਵੇਗਾ ਸ਼ਾਹਰੁਖ ਦਾ ਨਵਾਂ ਸ਼ੋ
ਫਿਰ ਸ਼ੋਲੇ ਬਣਾਉਣਗੇ ਰਾਮੂ
ਆਮਿਰ ਨੂੰ ਲੱਗੀ ਸੱਟ
ਸਾਰੇ ਮੈਚ ਦੇਖਣਗੇ ਸ਼ਾਹਰੁਖ ਖਾਨ