ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟਿਉਲਿਪ ਦਾ ਆਇਟਮ ਸਾਂਗ
ਇਹਨਾਂ ਦਿਨਾਂ ਵਿੱਚ ਸਾਰੇ ਮਸ਼ਹੂਰ ਕਲਾਕਾਰ ਆਇਟਮ ਸਾਂਗ ਅਤੇ ਆਇਟਮ ਨੰਬਰ ਕਰ ਰਹੇ ਹਨ। ਰਿਤਿਕ ਰੌਸ਼ਨ ਅਤੇ ਸ਼ਾਹਰੁਖ ਖਾਨ ਵਰਗੇ ਸੁਪਰਸਟਾਰ ਪਿਛਲੇ ਦਿਨਾਂ 'ਕ੍ਰੇਜੀ 4' ਆਇਟਮ ਨੰਬਰ ਕਰਦੇ ਹੋਏ ਦਿਖਾਈ ਦਿੱਤੇ ਸਨ।

ਕੈਟਰੀਨਾ ਕੈਫ ' ਬਲੂ' ਵਿੱਚ ਤਾਂ ਦੀਪਿਕਾ ਪਾਦੁਕੋਣ 'ਬਿੱਲੋ ਬਾਰਬਰ' ਵਿੱਚ ਆਇਟਮ ਸਾਂਗ ਕਰਦੀ ਨਜ਼ਰ ਆਵੇਗੀ। ਹੁਣ ਟਿਉਲੀਪ ਜੋਸ਼ੀ ਕਿਵੇਂ ਪਿਛੇ ਰਹਿੰਦੀ? ਆਮ ਤੌਰ ਤੇ ਗੰਭੀਰ ਫਿਲਮ ਕਰਨ ਵਾਲੀ ਟਿਉਲੀਪ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਆਇਟਮ ਸਾਂਗ ਕਰਦੀ ਹੋਏ 'ਰਨਵੇ' ਫਿਲਮ ਵਿੱਚ ਨਜ਼ਰ ਆਵੇਗੀ।

ਇਸ ਫਿਲਮ ਵਿਚ ਟਿਉਲਿਪ ਇਕ ਬਾਰ ਗਰਲ ਦੀ ਭੂਮਿਕਾ ਨਿਭਾ ਰਹੀ ਹੈ। ਗੀਤ ਵਿੱਚ ਟਿਉਲਿਪ ਦੇ ਨਾਲ ਅਮਰਜੀਤ ਨਜ਼ਰ ਆਉਣਗੇ। ਪਿਛਲੇ ਦਿਨਾਂ ਵਿੱਚ ਇਹ ਗੀਤ ਦੋਹਾ ਤੇ ਕੋਲਾਬਾ ਸਥਿਤ ਮੁਕੇਸ਼ ਮਿਲਸ ਤੇ ਫਿਲਮਾਇਆ ਗਿਆ।

ਇਸ ਫਿਲਮ ਵਿੱਚ ਲਕੀ ਅਲੀ, ਦੀਪਲ ਸ਼ਾ ਅਤੇ ਰਉਫ ਲਾਲਾ ਮੁੱਖ ਭੁਮਿਕਾ ਨਿਭਾ ਰਹੇ ਹਨ। ਫਿਲਮ ਦੀ ਲਗਭੱਗ ਪੂਰੀ ਸ਼ੂਟਿੰਗ ਮੋਰੀਸ਼ੀਅਸ ਵਿੱਚ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਸੁਨੀਲ ਤਿਵਾਰੀ ਕਰ ਰਹੇ ਹਨ।
ਹੋਰ ਵੀ
ਅੱਜ ਸ਼ੁਰੂ ਹੋਵੇਗਾ ਸ਼ਾਹਰੁਖ ਦਾ ਨਵਾਂ ਸ਼ੋ
ਫਿਰ ਸ਼ੋਲੇ ਬਣਾਉਣਗੇ ਰਾਮੂ
ਆਮਿਰ ਨੂੰ ਲੱਗੀ ਸੱਟ
ਸਾਰੇ ਮੈਚ ਦੇਖਣਗੇ ਸ਼ਾਹਰੁਖ ਖਾਨ
ਮਿਲ ਗਿਆ ਨਾਮ
ਜਦੋਂ ਬਿਗ ਬੀ ਪੈਦਲ ਹੀ ਚੱਲ ਪਏ